-
“ਉਜਾੜਾ”
ਘਰ ਦੀ ਹਾਲਤ ਸ਼ੁਰੂ ਤੋਂ ਐਸੀ ਨਹੀਂ ਸੀ। ਪਹਿਲਾਂ ਤਾਂ ਸਭ ਕੁਝ ਬਹੁਤ ਵਧੀਆ ਸੀ। ਉਹ ਵੀ ਦਿਨ ਸਨ, ਜਦੋਂ ਉਸ ਦੇ ਪਿਓ ਨੂੰ ਲੋਕ ‘ਸਰਦਾਰ ਬੰਤ ਸਿੰਘ’ ਆਖ ਕੇ ਬੁਲਾਉਂਦੇ ਸਨ। ਪਿੰਡ ਦੇ ਰੱਜਦੇ-ਪੁੱਜਦੇ ਘਰਾਂ ਵਿਚ ਇਹਨਾਂ ਦਾ ਨਾਮ ਬੋਲਦਾ ਸੀ। ਜ਼ਮੀਨ ਵੀ ਕਾਰੀ ਸੀ, 50 ਕਿੱਲਿਆਂ ਤੋਂ ਉੱਤੇ। ਪਿੰਡ ਵਿਚ ਸਰਦਾਰ ਬੰਤ ਸਿਹੁੰ ਦਾ ਸਤਿਕਾਰ ਵੀ ਬਹੁਤ ਸੀ। ਉਹ ਹਰੇਕ ਗ਼ਰੀਬ-ਗ਼ੁਰਬੇ ਤੇ ਲੋੜਵੰਦ ਦੀ ਮਦਦ ਜੋ ਕਰਦਾ ਸੀ। ਸਭ ਕੁਝ ਠੀਕ ਚੱਲ ਰਿਹਾ ਸੀ। ਨਿਹਾਲ ਸਿੰਘ ਸਰਦਾਰ ਬੰਤ ਸਿਹੁੰ ਦਾ ’ਕੱਲਾ ਮੁੰਡਾ ਸੀ। ਕੋਈ ਫਿਕਰ ਫਾਕਾ ਨਹੀਂ ਸੀ।
(more…)
Recent Posts
ਕੁੱਤੀ ਵਿਹੜਾ
ਇਹ ਕਹਾਣੀ ਮਨਿੰਦਰ ਸਿੰਘ ਕਾਂਗ ਦੀ ਸ਼ਾਹਕਾਰ ਰਚਨਾ ਹੈ। ਇਸ ਵਿਚ ਗੁਰੂ ਸਾਹਿਬਾਨ ਦਾ ਉੱਚ ਪਾਏ ਦਾ ਚਿਤਰਨ ਹੈ। ਐਸਾ ਮੈਂ ਸਾਹਿਤ ਵਿਚ ਘੱਟ ਹੀ ਵੇਖਿਆ ਹੈ। ਪਾਠਕਾਂ ਨੂੰ ਇਕ ਬੇਨਤੀ ਜਰੁਰ ਕਰਨੀ ਚਾਹਾਂਗਾ ਕਿ ਇਸ ਕਹਾਣੀ ਨੂੰ ਪੂਰਾ ਪੜ੍ਹਕੇ ਹੀ ਆਪਣੇ ਵਿਚਾਰ ਦੇਣ। ਅੱਧੀ ਅਧੂਰੀ ਕਹਾਣੀ ਤੁਹਾਡੇ ਮਨ ਵਿਚ ਸ਼ੰਕੇ ਖੜ੍ਹੇ ਕਰ ਸਕਦੀ ਹੈ। ਹੋ ਸਕਦਾ ਹੈ ਕਿ ਕਿਤੋਂ ਕਿਤੋਂ ਕਹਾਣੀ ਥੋਨੂੰ ਓਪਰੀ ਲੱਗੇ ਪਰ ਪੂਰੀ ਪੜ੍ਹਣ ਤੋਂ ਬਾਅਦ ਤੁਹਾਡੀ ਰਾਇ ਹੋਰ ਹੋਵੇਗੀ। - (ਸੰਪਾਦਕ)
ਕੁੱਤੀ ਵਿਹੜਾ (ਭਾਗ 1)ਕੁੱਤੀ ਵਿਹੜਾ (ਭਾਗ 2)
ਕੁੱਤੀ ਵਿਹੜਾ (ਭਾਗ 3)
ਕੁੱਤੀ ਵਿਹੜਾ (ਭਾਗ 4)
ਕੁੱਤੀ ਵਿਹੜਾ (ਭਾਗ 5)
ਕੁੱਤੀ ਵਿਹੜਾ (ਭਾਗ 6)
Editorials (ਸੰਪਾਦਕੀ)
ਚੰਡੀਗੜ੍ਹ ਤੋਂ ਕਰਮਜੀਤ ਸਿੰਘ ਦੀ ਵਿਸ਼ੇਸ਼ ਟਿੱਪਣੀ ਭੁੱਲੇ ਵਿਸਰੇ ਦੋਸਤੋ! ਨਕਸਲੀਆਂ (ਮਾਉਵਾਦੀਆਂ) ਦੇ ਚੋਟੀ ਦੇ ਹਰਮਨ ਪਿਆਰੇ ਆਗੂ ਕੋਬਾਡ ਘਾਂਧੀ ਦੇ ...
ੳਘੇ ਸਿੱਖ ਵਿਦਵਾਨਾਂ ਨੇ ਗਜਿੰਦਰ ਸਿੰਘ ਦੀਆਂ ਲਿਖਤਾਂ ਬਾਰੇ ਚੰਡੀਗੜ੍ਹ ’ਚ ਗੰਭੀਰ ਗੋਸ਼ਟੀ ਚੰਡੀਗੜ੍ਹ ਤੋਂ ਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅਰੋਮਾ ਹੋਟਲ ...
ਇਸ ਅਦਾ ਸੇ ਵੋਹ ਜਫ਼ਾ ਕਰਤੇ ਹੈਂ,ਕੋਈ ਜਾਨੇ ਕਿ ਵਫ਼ਾ ਕਰਤੇ ਹੈਂ ਕਰਮਜੀਤ ਸਿੰਘ (ਮੋਬਾਇਲ : 99150 91063) ਸ਼੍ਰੋਮਣੀ ਅਕਾਲੀ ਦਲ ਦੇ ...
ਭਾਰਤ ਦੀ ਅਬਾਦੀ ਵਿੱਚ ਅਰਬ ਤੋਂ ਕਈ ਕਰੋੜ ਉ¤ਤੇ ਹੋ ਚੁੱਕੀ ਹੈ। ਭਾਰਤ ਦੀ 70 ਫੀਸਦੀ ਬਾਦੀ ਪਿੰਡ ਵਿੱਚ ਵਾਸ ...
ਯੂਨੀਸੈਫ ਅਨੁਸਾਰ ਹਿੰਦੁਸਤਾਨ ਵਿਚ ਸਾਢੇ ਦਸ ਲੱਖ ਭਰੂਣ ਨਸ਼ਟ ਕੀਤੇ ਜਾਂਦੇ ਹਨ ਜਿਹੜੇ ਸਿਰਫ ਇਸ ਲਈ ਨਸ਼ਟ ਕੀਤੇ ਜਾ ਰਹੇ ...
News (ਖ਼ਬਰਾਂ)
ਬਾਦਲ ਨੇ ਸੌਦਾ ਸਾਧ ਦੀ ਪ੍ਰੇਮਣ ਨੂੰ ਅੰਬਾਲੇ ਤੋਂ ਟਿਕਟ ਦਿੱਤੀ : ਰਣਜੀਤ ਸਿੰਘਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਦੋ ਮੂੰਹੇ ਸੱਪ ਨਾਲ ਗਰਦਾਨਦਿਆਂ ਕਿਹਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਨੇ ਸੌਦਾ ਸਾਧ ਦੀ ਪ੍ਰੇਮਣ ਚਰਨਜੀਤ ਕੌਰ ਨੂੰ ਅੰਬਾਲਾ ਤੋਂ ਟਿਕਟ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਸੌਦਾ ਸਾਧ ਰਾਮ ਰਹੀਮ ਨਾਂਲ [...]
ਸ੍ਰੀ ਹਰਮਿੰਦਰ ਸਾਹਿਬ ਦੀ ਕਾਪੀ ਵਾਲੇ ਗੁਰਦੁਆਰੇ ਦਾ ਤਲਾਬ ਅੱਜ ਤੋਂ ਭਰਨਾ ਸ਼ੁਰੂਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਰਜ ’ਤੇ ਇੱਕ ਸਾਧ ਵੱਲੋਂ ਮਸਤੂਆਣੇ ਵਿੱਚ ਤਿਆਰ ਕੀਤੇ ਹੂਬਹੂ ਗੁਰਦੁਆਰੇ ਦਾ ਸਰੋਵਰ ਪੂਰਨ ਦੀ ਕਰਵਾਈ 11 ਅਕਤੂਬਰ ਤੋਂ ਕਾਰ ਸੇਵਾ ਦੇ ਰੂਪ ਵਿੱਚ ਅਵੱਸ਼ ਸ਼ੁਰੂ ਹੋਵੇਗੀ। ਇਹ ਐਲਾਨ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਥਾਨਕ ਮਾਤਾ ਨਾਨਕੀ ਨਿਵਾਸ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ [...]
ਪੰਜਾਬ ਦਾ ਨਾਮ ਬਦਲ ਕੇ ਮਿੰਨੀ ਬਿਹਾਰ ਰੱਖ ਦਿੱਤਾ ਜਾਵੇ !ਜਿਵੇਂ-ਜਿਵੇਂ ਪੰਜਾਬੀ ਵਿਦੇਸ਼ ਜਾ ਰਹੇ ਹਨ, ਉਸੇ ਤਰ੍ਹਾਂ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਆ ਰਹੇ ਹਨ। ਇਹ ਵੀ ਇਕ ਤਰ੍ਹਾਂ
ਨਾਲ ਬਿਹਾਰ ਦਾ ਹੀ ਰੂਪ ਬਣਦਾ ਜਾ ਰਿਹਾ ਹੈ। ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਦੀ ਰਾਜਨੀਤੀ ਦਾ ਵੀ ਅੱਜਕਲ੍ਹ ਬਿਹਾਰੀਕਰਨ ਹੋ ਰਿਹਾ ਹੈ। ਕਈ ਥਾਵਾਂ ’ਤੇ ਪੰਜਾਬੀਆਂ ਦੀ ਥਾਂ ਬਿਹਾਰੀ ਮਜ਼ਦੂਰਾਂ ਦੀ ਬਹੁਗਿਣਤੀ ਵਿਚ [...]
ਲੰਡਨ ਤੋਂ ਫੋਨ ਉੱਤੇ ਗੱਲਬਾਤ ਕਰਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਫਰੀਕੀ ਸੰਘ ਦੇ ਪ੍ਰਧਾਨ ਅਤੇ ਲੀਬੀਆ ਮੁਲਕ ਦੇ ਆਗੂ ਮੁਅੱਮਰ ਅਲ ਗਦਾਫੀ ਵੱਲੋਂ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਵਿੱਚ ਬੀਤੇ ਦਿਨੀ ਦਿੱਤੀ ਗਈ ਬਾਦਲੀਲ ਪ੍ਰਭਾਵਸ਼ਾਲੀ ਤਕਰੀਰ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਕਿਹਾ ਕਿ ਕੇਵਲ ਕਸ਼ਮੀਰ ਹੀ ਨਹੀਂ ਬਲਕਿ ਸਿੱਖ [...]
ਸਿੱਖ ਨੌਜਵਾਨਾਂ ਦੀ ਕਾਲੀ ਸੂਚੀ ਬਨਾਉਣ ਲਈ ਜ਼ੁੰਮੇਵਾਰ ਕੌਣ?ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇੰਟਰਨੈਸ਼ਨਲ ਪੱਧਰ ’ਤੇ ਸਿੱਖ ਭਾਈਚਾਰੇ ਦੇ ਕਈ ਨੌਜਵਾਨਾਂ ਸਬੰਧੀ ਭਾਰਤੀ ਸਰਕਾਰ ਵਲੋਂ ਬਣਾਈ ਕਾਲੀ ਸੂਚੀ ਬਾਰੇ ਪੰਜਾਬ ਦੇ ਮੀਰੀ-ਪੀਰੀ ਦੇ ਰਖਵਾਲੇ ਕਹਾਉਣ ਵਾਲੇ ਜਥੇਦਾਰ, ਸਿੱਖ ਪੰਥ ਦੇ ਸਰਪ੍ਰਸਤ ਅਖਵਾਉਣ ਵਾਲੇ ਬਾਦਲ ਦਲੀਏ, ਭਾਰਤ ਦੇ ਸਿੱਖ ਪ੍ਰਧਾਨ ਮੰਤਰੀ, ਹਿੰਦੂ ਜਮਾਤ ਦੀ ਅਗਵਾਈ ਕਰਨ [...]