ਅੰਮ੍ਰਿਤਸਰ ਹਵਾਈ ਅੱਡੇ ਨੂੰ ਬਾਦਲ ਵੱਲੋਂ ਜਾਣਬੁਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹੈ :- ਮਾਨ
Nov 7th, 2008 | By jagdeep | Category: News (ਖ਼ਬਰਾਂ)ਸ: ਪ੍ਰਕਾਸ਼ ਸਿੰਘ ਬਾਦਲ, ਉਸਦੇ ਰਿਸ਼ਵਤਖੋਰ ਵਜ਼ੀਰਾਂ ਅਤੇ ਚਹੇਤੇ ਅਫਸਰਾਂ ਵੱਲੋਂ ਹਵਾਈ ਅੱਡਾ ਚੰਡੀਗੜ੍ਹ ਦੇ ਨਜ਼ਦੀਕ ਬਹੁਤ ਸਸਤੇ ਭਾਅ ‘ਤੇ ਖਰੀਦੀਆਂ ਗਈਆਂ ਜ਼ਮੀਨਾਂ ਤੋਂ ਕਰੋੜਾਂ- ਅਰਬਾਂ ਕਮਾਉਣ ਦੀ ਸੋਚ ਅਧੀਨ ਬਾਦਲ ਸਰਕਾਰ ਜਾਣਬੁਝ ਕੇ ਰਾਜਾਸਾਂਸੀ ਕੌਮਾਤਰੀ ਹਵਾਈ ਅੱਡੇ ਦੇ ਵਿਕਾਸ ਨੂੰ ਅੱਖੋ ਪਰੋਖੇ ਕਰ ਰਹੀ ਹੈ। ਇਸ ਲਈ ਹੀ ਇੱਕ ਡੂੰਘੀ ਗੁਪਤ ਸ਼ਾਜਿਸ ਅਧੀਨ ਇਨਾਂ [...]