ਸ਼ਹੀਦ ਭਾਈ ਪਰਮਜੀਤ ਸਿੰਘ ਬੱਬਰ (ਫੂਲੇਵਾਲਾ)
Oct 10th, 2008 | By jagdeep | Category: Featured, ਸ਼ਹਾਦਤਾਂ, ਜਿਨ੍ਹਾਂ 'ਤੇ ਸਾਨੂੰ ਮਾਣ ਹੈਪਿੰਡ ਫੂਲੇਵਾਲਾ ਜ਼ਿਲਾ ਮੋਗਾ ਅੰਦਰ ਬਾਘਾਪੁਰਾਣਾ ਤੋਂ ਨੇੜੇ ਹੀ ਹੈ। ਪਿੰਡ ਅੰਦਰ ਵੜਦਿਆਂ ਖੱਬੇ ਹੱਥ ਮੁੜ ਕੇ ਇਕ ਤੰਗ ਜਿਹੀ ਗਲ਼ੀ ਦੇ ਮੋੜ ‘ਤੇ ਇਕ ਸਧਾਰਨ ਜਹੇ ਘਰ ਦੇ ਅੰਦਰ ਸਾਹਮਣੇ ਇਕ ਕਮਰਾ ਹੈ। ਕਮਰੇ ਵਿਚ ਲੋਹੇ ਦੀ ਪੇਟੀ ਦੇ ਨਾਲ ਹੀ ਮੰਜੇ ‘ਤੇ ਇਕ ਮਾਂ ਬੈਠੀ ਹੈ।
ਭਾਈ ਪਰਮਜੀਤ ਸਿੰਘ ਦਾ ਘਰ ਲੱਭਣ ਵਿਚ [...]