Articles (ਲੇਖ)

ਕਿਉ ਕੀਤੋ ਵੇਸਾਹੁ?

Nov 15th, 2008 | By hsdhillon | Category: Articles (ਲੇਖ)

ਇਤਿਹਾਸ ਗਵਾਹ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਬੇਹੁਰਮਤੀ ਅਤੇ ਇਸ ਪਵਿੱਤਰ ਭੂਮੀ ’ਤੇ ਕੀਤੇ ਅਪਰਾਧ ਕਦੀ ਖਾਲੀ ਨਹੀਂ ਗਏ। ਐਨ ਉਸ ਵੇਲੇ ਜਦੋਂ ਇਥੋਂ ਇਲਾਹੀ ਨਾਦ ਦੀ ਧੁਨ ਉਠ ਰਹੀ ਸੀ, ਇਸ ਉਪਰ ਅੰਧਾ ਧੁੰਧ ਗੋਲੀਆਂ ਦੀ ਵਰਖਾ ਹੋਣੀ ਅਤੇ ਹਰੀ-ਜਸ ਗਾ ਰਹੇ ਗੁਰੂ ਘਰ ਦੇ ਕੀਰਤਨੀਆਂ ਦੇ ਅੰਮ੍ਰਿਤ ਭਿੰਨੇ ਬੋਲਾਂ ਨੂੰ ਹਮੇਸ਼ਾ ਲਈ [...]



ਅੰਤਰਰਾਸ਼ਟਰੀ ਭਾਈਚਾਰੇ ਨੂੰ ਦੱਸਿਆ ਜਾਵੇ ਕਿ ਭਾਰਤ ਇਕ ‘ਅੱਤਵਾਦੀ ਦੇਸ਼’ ਹੈ!

Nov 2nd, 2008 | By hsdhillon | Category: Articles (ਲੇਖ), Editorials (ਸੰਪਾਦਕੀ)

ਨਵੰਬਰ 1984 ਦਾ ਕਤਲੇਆਮ
31 ਅਕਤੂਬਰ 1984 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਸਮੁੱਚੇ ਭਾਰਤ ਵਿਚ ਸਿੱਖਾਂ ਦਾ ਸ਼ਰੇਬਜ਼ਾਰ ਕਤਲੇਆਮ ਕੀਤਾ ਗਿਆ। ਭਾਰਤ ਦੀ ਰਾਜਧਾਨੀ ਦਿੱਲੀ, ਸਿੱਖਾਂ ਲਈ ਕਤਲਗਾਹ ਬਣ ਗਈ ਅਤੇ 20 ਹਜ਼ਾਰ ਦੇ ਕਰੀਬ ਸਿੱਖ, ਦਿੱਲੀ ਵਿਚ ਹਿੰਦੂ ਗੁੰਡਿਆਂ ਵਲੋਂ ਜ਼ਿੰਦਾ ਜਲਾ ਦਿੱਤੇ [...]



ਫੌਜ਼ ਦੇ ਹੱਥ ‘ਹਿੰਦੂ ਰਾਸ਼ਟਰ’ ਦਾ ਝੰਡਾ

Nov 2nd, 2008 | By hsdhillon | Category: Articles (ਲੇਖ), Editorials (ਸੰਪਾਦਕੀ)

ਭਾਰਤੀ ਸਟੇਟ ਦੀ ਧਰਮ ਨਿਰਪੱਖਤਾ ਦਾ ਮਖੌਟਾ ਹੌਲੀ ਹੌਲੀ ਲੱਥ ਰਿਹਾ ਹੈ। ਸਟੇਟ ਦੇ ਸਭ ਤੋਂ ਸ਼ਕਤੀਸ਼ਾਲੀ ਅੰਗ ਫੌਜ ਨੇ ਧਰਮ ਨਿਰਪੱਖਤਾ ਦੇ ਸੰਕਲਪ ਨੂੰ ਅਲਵਿਦਾ ਆਖ ਦਿੱਤੀ ਹੈ। ਹੁਣ ਫੌਜ ਦੇ ਹੱਥ ਹਿੰਦੂ ਰ²ਾਸ਼ਟਰ ਦਾ ਝੰਡਾ ਹੈ। ਸੇਵਾ ਕਰ ਰਹੇ ਅਤੇ ਸੇਵਾ ਮੁਕਤ ਵੱਡੇ ਫੌਜੀ ਅਧਿਕਾਰੀ ਹਿੰਦੂ ਅੱਤਵਾਦੀਆਂ ਨਾਲ ਮਿਲਕੇ ਬੰਬ ਧਮਾਕੇ ਅਤੇ ਹਿੰਸਕ [...]



ਘਿਰ ਗਿਆ ਹਿੰਦੋਸਤਾਨ

Nov 2nd, 2008 | By hsdhillon | Category: Articles (ਲੇਖ), Editorials (ਸੰਪਾਦਕੀ)

ਇੰਝ ਲੱਗਦਾ ਹੈ ਕਿ ਹੁਣ ਹਿੰਦੋਸਤਾਨ ਚਾਰ ਚੁਫੇਰੇ ਤੋਂ ਘਿਰ ਗਿਆ ਹੈ। ਬੰਬ-ਧਮਾਕਿਆਂ ਤੇ ਹੋਰ ਹਿੰਸਕ ਕਾਰਵਾਈਆਂ ਨਾਲ ਦੇਸ਼ ਵਿੱਚ ਹਾਲਾਤ ਨਾਜ਼ੁਕ ਹੁੰਦੇ ਜਾ ਰਹੇ ਹਨ। ਆਸਾਮ ਦੀ ਰਾਜਧਾਨੀ ਗੁਹਾਟੀ ਅਤੇ ਤਿੰਨ ਹੋਰ ਜ਼ਿਲ੍ਹਿਆਂ ’ਚ ਹੋਏ ਲੜੀਵਾਰ 1 ਦਰਜਨ ਧਮਾਕਿਆਂ ਵਿੱਚ 70 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 500 ਤੋਂ ਵੱਧ ਜ਼ਖ਼ਮੀ [...]



ਕਸ਼ਮੀਰੀ ਮਸਲਾ : ਅਜੇ ਵੀ ਹੈ ਸੁਲਝਣ ਤੋਂ ਕੋਹਾਂ ਦੂਰ

Oct 27th, 2008 | By hsdhillon | Category: Articles (ਲੇਖ), Editorials (ਸੰਪਾਦਕੀ)

ਪਿਛਲੇ ਨੌਂ ਸਤੰਬਰ (2008) ਨੂੰ, ਦਿੱਲੀ, ਦੇ ਕੁੱਝ ਬੁੱਧੀਜੀਵੀਆਂ ਦੇ ਸੱਦੇ ਉ¤ਤੇ ਕਸ਼ਮੀਰ ਵਿੱਚ ਵਿਗੜੇ ਹਾਲਾਤਾਂ ਉ¤ਤੇ ਹੋ ਰਹੀ ਗੋਸ਼ਟੀ ਲਈ ਜਾਣ ਲੱਗਿਆਂ, ਮੈਂ ਆਪਣੇ ਕੋਲ ਬੈਠੇ ਇਲਾਹਾਬਾਦ ਦੇ ਮੂਲ ਨਿਵਾਸੀ ਅਤੇ ਇੱਕ ਹਿੰਦੀ ਅਖ਼ਬਾਰ ਦੇ ਪੱਤਰਕਾਰ ਨੂੰ ਵੀ ਆਪਣੇ ਨਾਲ ਚੱਲਣ ਲਈ ਕਿਹਾ। ਉਸ ਦੇ ਹੈਰਾਨਕੁੰਨ ਪ੍ਰਤੀਕਰਮ ਨੇ ਮੈਨੂੰ ਚੌਕਾ ਹੀ ਦਿੱਤਾ, ‘‘ਉਹ ਗੋਸ਼ਟੀ [...]



ਵਾਲ ਨਾ ਵਿੰਗਾ ਹੋਵੇ ਜੇ…!

Oct 11th, 2008 | By hsdhillon | Category: Articles (ਲੇਖ)

ਇਹ ਸਿਰਲੇਖ ਇਕ ਅਟੱਲ ਸੱਚਾਈ ਹੈ। ਜਦੋਂ ਤੱਕ ਸਤਿਗੁਰਾਂ ਦੀ ਬੰਦੇ ਉਤੇ ਮਿਹਰ ਹੋਵੇ ਉਦੋਂ ਤੱਕ ਕੋਈ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਇਸੇ ਗੱਲ ਨੂੰ ਜੇ ਦੁਨਿਆਵੀ ਸ਼ਬਦਾਂ ਅਤੇ ਦੁਨਿਆਵੀ ਸੰਦਰਭ ਵਿਚ ਕਿਹਾ ਜਾਵੇ ਤਾਂ ਉਸ ਬੰਦੇ ਦਾ ਕੁਝ ਨਹੀਂ ਵਿਗੜ ਸਕਦਾ ਜਿਸ ਉਤੇ ਕੁਰਸੀ ਦੀ ਮਿਹਰ ਹੋਵੇ। ਇਸੇ ਕੁਰਸੀ ਦਾ ਸਦਕਾ ਹੀ ਵੱਡੇ [...]



ਘੱਟ ਗਿਣਤੀਆਂ ਲਈ ਮੁਸ਼ਕਿਲ ਵਕਤ

Oct 9th, 2008 | By jagdeep | Category: Articles (ਲੇਖ), Editorials (ਸੰਪਾਦਕੀ)

ਭਾਰਤ ਵਿੱਚ ਘੱਟ ਗਿਣਤੀਆਂ ਇਸ ਸਮੇਂ ਗੰਭੀਰ ਸੰਕਟ ਵਿੱਚ ਹਨ। ਮੁਲਕ ਦੇ ਅੱਧਾ ਦਰਜਨ ਦੇ ਕਰੀਬ ਸੂਬਿਆਂ ਵਿੱਚ ਲਗਾਤਾਰ ਘੱਟ ਗਿਣਤੀ ਵਿਰੋਧੀ ਫਿਰਕੂ ਦੰਗੇ ਹੋ ਰਹੇ ਹਨ। ਪੰ੍ਰਤੂ ਕੇਂਦਰੀ ਸਰਕਾਰ ਅਤੇ ਸੂਬਾ ਸਰਕਾਰਾਂ ਇਸ ਨੂੰ ਰੋਕਣ ਲਈ ਕੋਈ ਯਤਨ ਨਹੀਂ ਕਰ ਰਹੀਆਂ। ਹਾਲਤ ਇਹ ਹੈ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮੁਹੰਮਦ ਸ਼ਫੀ ਕੁਰੈਸ਼ੀ [...]



ਦੁਬਲੀ ਕੁਚਲੀ ਜਨਤਾ ਦਾ ਲੋਕ ਕਵੀ ਮਰਹੂਮ ਸੰਤ ਰਾਮ ਉਦਾਸੀ

Oct 4th, 2008 | By jagdeep | Category: Articles (ਲੇਖ), Editorials (ਸੰਪਾਦਕੀ)

ਮਰਹੂਮ ਲੋਕ ਕਵੀ ਸੰਤ ਰਾਮ ਉਦਾਸੀ ਦਾ ਜਨਮ ਬਰਨਾਲਾ ਨੇੜੇ ਇਕ ਵੱਡੇ ਪਿੰਡ ਰਾਏਸਰ ਵਿਚ ਮੇਹਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਧੰਨ ਕੌਰ ਦੀ ਕੁੱਖੋਂ 19 ਅਪ੍ਰੈਲ 1939 ਨੂੰ ਹੋਇਆ।



ਪੰਜਾਬੀ ਭਾਸ਼ਾ ਦੀ ਸਰਦਾਰੀ

Sep 19th, 2008 | By jagdeep | Category: Articles (ਲੇਖ)

ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਸਰਦਾਰੀ ਨੂੰ ਕਾਇਮ ਕਰਨ ਲਈ ਕਈ ਪੱਧਰਾਂ ’ਤੇ ਜ਼ੋਰਦਾਰ ਸਰਗਰਮੀ ਚੱਲ ਰਹੀ ਹੈ। ਕੇਂਦਰੀ ਪੰਜਾਬੀ ਲੇਖਕਾਂ ਸਭਾ ਵੱਲੋਂ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਰਾਣੀ ਬਣਾਉਣ ਲਈ ਚੰਡੀਗੜ੍ਹ ਵਿੱਚ ਧਰਨਾ ਦਿੱਤਾ ਗਿਆ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਲਾਗੂ ਕਰਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਲਿਆਂਦਾ ਜਾ ਰਿਹਾ [...]



ਪੰਜਾਬੀ ਦੇ ਸਿਰ ਤਾਜ

Sep 19th, 2008 | By jagdeep | Category: Articles (ਲੇਖ)

ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ’ਚ ਪੰਜਾਬੀ ਨੂੰ ਪਟਰਾਣੀ ਬਣਾਉਣ ਲਈ ਸ਼ਲਾਘਾਯੋਗ ਪਹਿਲਕਦਮੀ ਲਈ ਹੈ। ਸੂਬੇ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਦੀ ਪਹਿਲ-ਕਦਮੀ ਉਪਰ ਪੰਜਾਬ ਵਿਧਾਨ ਸਭਾ ਨੇ ਪੰਜਾਬੀ ਭਾਸ਼ਾ ਬਾਰੇ ਦੋ ਅਹਿਮ ਬਿਲ ਪਾਸ ਕਰ ਦਿੱਤੇ ਹਨ। ਇਨ੍ਹਾਂ ਬਿੱਲਾਂ ਦੇ ਕਾਨੂੰਨ ਬਣਨ ਪਿੱਛੋਂ ਪੰਜਾਬ ਦੇ ਹਰ ਸ਼੍ਰੇਣੀ ਦੇ ਸਕੂਲਾਂ ਵਿਚ ਪਹਿਲੀ ਤੋਂ [...]