Books (ਕਿਤਾਬਾਂ)

“ਅਕਾਲੀ ਫੂਲਾ ਸਿੰਘ”

Nov 17th, 2008 | By hsdhillon | Category: Books (ਕਿਤਾਬਾਂ), Featured

  ‘ਨਿਧੜਕ ਜਰਨੈਲ ਅਸਲੀ ਨਿਹੰਗ’
“ਨਿਰਭਉ ਹੋਇਓ ਭਇਆ ਨਿਹੰਗਾ ॥”(ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 391)

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਅਕਾਲੀ ਸ਼ਬਦ ਦੀ ਵਿਆਖਿਆ ਵਿਚ ਇਕ ਛੋਟੀ ਜਿਹੀ ਕਵਿਤਾ ਲਿਖੀ ਹੈ,
“ਕਮਲ ਜਿਉਂ ਮਾਯਾ ਜਲ ਵਿਚ ਹੈ ਅਲੇਪ ਸਦਾ,
ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ।
ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ, [...]



“ਕਾਦਰਯਾਰ ਜਹਾਨ ‘ਤੇ ਨਾਮ ਰੌਸ਼ਨ,ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ”

Nov 7th, 2008 | By hsdhillon | Category: Books (ਕਿਤਾਬਾਂ), Featured

                           (ਪੰਜਾਬ ਦੇ ਗੁਲਾਮ ਹੋਣ ਦੀ ਗਾਥਾ ਇਤਿਹਾਸਕਾਰਾਂ ਦੀ ਨਜ਼ਰ ਵਿਚ)
                              “ ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ,ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ”
ਮਹਾਨ ਨੀਤੀਵਾਨ ਇਤਿਹਾਸਕਾਰ ਵਿਨਸਟਨ ਚਰਚਿਲ ਆਪਣੀ ਕਿਤਾਬ ‘ਹਿਸਟਰੀ ਆਫ ਦੀ ਇੰਗਲਿਸ਼ ਸਪੀਕਿੰਗ ਪੀਪਲਜ਼’ ਵਿਚ ਇਕ ਥਾਂ ਲਿਖਦਾ ਹੈ, “ਅੰਗਰੇਜ਼ਾਂ ਨੇ ਪੰਜਾਬ ਵਿਚ ਰੀਜੈਂਸੀ ਸਥਾਪਤ ਕਰ ਦਿੱਤੀ। ਤਿੰਨ ਸਾਲ ਮਗਰੋਂ ਸਿੱਖਾਂ ਨੇ ਰੀਜੈਂਸੀ ਨੂੰ [...]



ਨਵੀਂ ਛਪ ਕੇ ਆਈ ਕਿਤਾਬ ‘ਮੈਂ ਪੰਜਾਬ ਬੋਲਦਾਂ…’

Oct 15th, 2008 | By hsdhillon | Category: Books (ਕਿਤਾਬਾਂ), Featured

ਕੌਮ ਉੱਤੇ 1947 ਤੋਂ ਬਾਅਦ ਝੁੱਲੀਆਂ ਕਾਲੀਆਂ ਬੋਲੀਆਂ ਹਨੇਰੀਆਂ “ਦੇਸ਼ ਪੰਜਾਬ” ਦਾ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਕਰ ਗਈਆਂ ਹਨ। ਪੰਜਾਬੀ ਸੂਬੇ ਮੋਰਚੇ ਤੋਂ ਲੈ ਕੇ ਅੱਜ ਤੱਕ ਹਿੰਦੋਸਤਾਨੀ ਕਾਨੂੰਨ ਸਿਖਾਂ ਦੇ ਲਹੂ ਦਾ ਪਿਆਸਾ ਬਣਿਆਂ ਹੋਇਆ ਹੈ। ਇੰਝ ਜਾਪਦਾ ਹੈ ਕਿ ਜਿਵੇਂ ਜ਼ੇਲ੍ਹਾਂ, ਥਾਣੇ, ਕਚਿਹਿਰੀਆਂ, ਫਾਂਸੀਆਂ ਸਭ ਸਿਖਾਂ, ਮੁਸਲਮਾਨਾਂ ਅਤੇ ਦੂਜੀਆਂ ਘੱਟ ਗਿਣਤੀਆਂ [...]



ਕੁੱਤੀ ਵਿਹੜਾ (ਭਾਗ 6)

Aug 21st, 2008 | By hsdhillon | Category: Books (ਕਿਤਾਬਾਂ)

ਕੁੱਤੀ ਵਿਹੜਾ (ਭਾਗ 6)
ਮਲਕਾ ਨੂੰ ਖੁਸ਼ ਕਰਨ ਲਈ ਈਸਟ ਇੰਡੀਆ ਕੰਪਨੀ ਕੋਈ ਮੌਕਾ ਨਹੀਂ ਸੀ ਜਾਣ ਦਿੰਦੀ। ਅੰਗਰੇਜ਼ੀ ਹਕੂਮਤ ਨੇ ਮਾਲਕਾਂ ਦੀ ਖੁਸ਼ੀ ਲਈ 1909 ਵਿਚ ਮਲਕਾ ਦੇ ਬੁੱਤ ਬਣਵਾ ਕੇ ਭਾਰਤ ਵਿਚ ਭੇਜੇ। ਕੁਛ ਤੇ ਸਾਊਥ ਦੇ ਕਲਾਕਾਰਾਂ ਆਪ ਬਣਾ ਦਿੱਤੇ, ਪਰ ਅੰਬਰਸਰ ਜਿਹੜਾ ਸੀ, ਉਹਨੂੰ ਦਰਬਾਰ ਸਾਹਿਬ ਤੋਂ ਪਰ੍ਹੇ ਕਰਕੇ, ਨੀਵੇਂ ਬਾਜ਼ਾਰ ਬਾਹਰ [...]



ਕੁੱਤੀ ਵਿਹੜਾ (ਭਾਗ 5)

Aug 21st, 2008 | By hsdhillon | Category: Books (ਕਿਤਾਬਾਂ)

ਕੁੱਤੀ ਵਿਹੜਾ (ਭਾਗ 5)
ਦਰਅਸਲ ਮੁਲਖੇ ਦੇ ਅੰਦਰਲਾ ਕਮੀਨਾਪਣ ਉਹਨੂੰ ਵਿਰਾਸਤ ਵਿਚ ਮਿਲਿਆ ਸੀ। ਮੁਲਖਾ ਏਸੇ ਵਿਹੜੇ ਦੇ ਪੁਰਾਣੇ ਲੁਟੇਰੇ ‘ਛੋਟੇ ਤੁਤਰੀ’ ਦੀ ਔਲਾਦ ਸੀ। ‘ਛੋਟਾ ਤੁਤਰ’, ਜਿਹੜਾ ਕਿ ਸੰਨ ਸੰਤਾਲੀ ਵੇਲੇ ਦਾ ਮੰਨਿਆ ਲੁਟੇਰਾ ਤੇ ਕਾਤਲ ਸੀ! ਉਹਦਾ ਵੱਡਾ ਭਰਾ, ਜੀਹਨੂੰ ਵੱਡਾ ਤੁਤਰੀ ਕਹਿੰਦੇ ਸਨ, ਉਸ ਤੋਂ ਵੀ ਵੱਡਾ ਬਦਮਾਸ਼ ਸੀ। ਅੰਬਰਸਰ ਸ਼ਹਿਰ ਵਿਚ ਖੱਤਰੀਆਂ- [...]



ਕੁੱਤੀ ਵਿਹੜਾ (ਭਾਗ 4)

Aug 21st, 2008 | By hsdhillon | Category: Books (ਕਿਤਾਬਾਂ)

ਕੁੱਤੀ ਵਿਹੜਾ (ਭਾਗ 4)
ਵਿਹੜੇ ਵਿਚ ਵਿਆਹ ਦੇ ਦੌਰ-ਦੌਰੇ ਬੜੇ ਸਹਿਜ ਚਲ ਰਹੇ ਸਨ। ਭਾਵੇਂ ਪੂਰਾ ਅੰਬਰਸਰ ਬਰੂਦ ਦੇ ਢੇਰ ‘ਤੇ ਬੈਠਾ ਸੀ। ਮਈ ਦਾ ਅਖੀਰ ਸੀ ਤੇ ਗਰਮੀ ਇਸ ਵਾਰ ਕਹਿਰ-ਪਹਿਰ ਦੀ ਸ਼ੁਰੂ ਸੀ। ਪਹਿਲਾਂ ‘ਅਤਰੋ ਝੱਲੀ’ ਦੇ ਛੋਟੇ ਮੁੰਡੇ ਪੈਤਰਿਕ ਮਸੀਹ ਦਾ ਵਿਆਹ ਹੋ ਕੇ ਹਟਿਆ ਸੀ। ਪੈਤਰਿਕ ਦੇ ਵਿਆਹ ਦੇ ਗਿੱਧੇ ਤੋਂ ਥੱਕੀਆਂ [...]



ਕੁੱਤੀ ਵਿਹੜਾ (ਭਾਗ 3)

Aug 21st, 2008 | By hsdhillon | Category: Books (ਕਿਤਾਬਾਂ)

ਕੁੱਤੀ ਵਿਹੜਾ (ਭਾਗ 3)
ਸ਼ਹਿਰ ਦੀਆਂ ਰੌਣਕਾਂ ਹੌਲੀ-ਹੌਲੀ ਪਰਤ ਰਹੀਆਂ ਸਨ। 1991-92 ਦੀਆਂ ਇਲੈਕਸ਼ਨਾਂ ਵਿਚ ਕਾਂਗਰਸ ਨੇ ਤਿੰਨ-ਚਾਰ ਪਰਸੈਂਟ ਵੋਟਾਂ ਪਵਾ ਕੇ ਹੀ ਹੂੰਝਾ ਫੇਰੂ ਜਿੱਤ ਪ੍ਰਾਪਤ ਕਰ ਲਈ ਸੀ। ਕੋਈ ਐਮ.ਐਲ.ਏ. ਚਾਰ ਸੌ ਵੋਟ ਲੈ ਗਿਆ, ਕੋਈ ਦੋ ਸੌ! ਤੇ ਕੋਈ ਇਕ ਸੌ ਪੰਝੀ ਕੁ ਵੋਟਾਂ ਨਾਲ ਹੀ ਐਮ. ਐਲ.ਏ. ਬਣ ਗਿਆ ਸੀ। ਬਲਵੰਤ ਸਿੰਘ [...]



ਕੁੱਤੀ ਵਿਹੜਾ (ਭਾਗ 2)

Aug 21st, 2008 | By hsdhillon | Category: Books (ਕਿਤਾਬਾਂ)

ਕੁੱਤੀ ਵਿਹੜਾ (ਭਾਗ 2)

ਰਾਤ ਜਦੋਂ ਮੈਂ ਸੁੱਤਾ, ਚੰਗਾ ਭਲਾ ਸਾਂ। ਪਰ ਰਾਤ ਜਦੋਂ ਅੱਧ ‘ਚ ਹੋਈ, ਭਾਵ ਜਦੋਂ ਪ੍ਰੇਤ-ਆਤਮਾਵਾਂ ਦਾ ਪਹਿਰਾ ਲਗ ਗਿਆ, ਉਦੋਂ ਹੀ ਕਿਤੇ ਮੇਰੀ ਅੱਖ ਖੁੱਲ੍ਹੀ ਤੇ ਅੱਖ ਖੁੱਲ੍ਹੀ ਵੀ ਬੜੇ ਕਸੂਤੇ ਢੰਗ ਨਾਲ! ਅਚਾਨਕ ਮੈਨੂੰ ਲੱਗਾ ਕਿ ਕੋਈ ਬੜੀ ਬੇਤਰਸੀ ਨਾਲ ਮੇਰੇ ਦੋਵੇਂ ਹੱਥਾਂ ‘ਤੇ ਬੁਰਕ ਪਿਆ ਵੱਢਦੈ! ਮੈਂ ਸ਼ਾਇਦ ਕਿਸੇ [...]



ਕੁੱਤੀ ਵਿਹੜਾ (ਭਾਗ 1)

Aug 21st, 2008 | By hsdhillon | Category: Books (ਕਿਤਾਬਾਂ)

ਇਹ ਕਹਾਣੀ ਮਨਿੰਦਰ ਸਿੰਘ ਕਾਂਗ ਦੀ ਸ਼ਾਹਕਾਰ ਰਚਨਾ ਹੈ। ਇਸ ਵਿਚ ਗੁਰੂ ਸਾਹਿਬਾਨ ਦਾ ਉੱਚ ਪਾਏ ਦਾ ਚਿਤਰਨ ਹੈ। ਐਸਾ ਮੈਂ ਸਾਹਿਤ ਵਿਚ ਘੱਟ ਹੀ ਵੇਖਿਆ ਹੈ। ਪਾਠਕਾਂ ਨੂੰ ਇਕ ਬੇਨਤੀ ਜਰੁਰ ਕਰਨੀ ਚਾਹਾਂਗਾ ਕਿ ਇਸ ਕਹਾਣੀ ਨੂੰ ਪੂਰਾ ਪੜ੍ਹਕੇ ਹੀ ਆਪਣੇ ਵਿਚਾਰ ਦੇਣ। ਅੱਧੀ ਅਧੂਰੀ ਕਹਾਣੀ ਤੁਹਾਡੇ ਮਨ ਵਿਚ ਸ਼ੰਕੇ ਖੜ੍ਹੇ ਕਰ ਸਕਦੀ ਹੈ। ਹੋ ਸਕਦਾ ਹੈ ਕਿ ਕਿਤੋਂ ਕਿਤੋਂ ਕਹਾਣੀ ਥੋਨੂੰ ਓਪਰੀ ਲੱਗੇ ਪਰ ਪੂਰੀ ਪੜ੍ਹਣ ਤੋਂ ਬਾਅਦ ਤੁਹਾਡੀ ਰਾਇ ਹੋਰ ਹੋਵੇਗੀ।
- ਸੰਪਾਦਕ



ਟੂਟੀ ਵਾਲੀ ਪੱਗ ਦਾ ਸ਼ੌਕੀਨ ਸੁਧਾਸਰ* ਦਾ ਇੱਕ ਹੰਸ…

Jul 2nd, 2008 | By jagdeep | Category: Books (ਕਿਤਾਬਾਂ)

 
- ਗੁਰਤੇਜ ਸਿੰਘ
ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਨਾਲ 29 ਅਪੈਲ, 1984 ਦੀ ਮੇਰੀ ਮੁਲਾਕਾਤ ਆਖ਼ਰੀ ਹੋ ਨਿੱਬੜੀ । ਉਸ ਦਿਨ 14 ਅਪ੍ਰੈਲ ਵਾਂਗ ਹੀ ਮੈਂ ਉਹਨਾਂ ਨੂੰ ਬਹੁਤ ਗੰਭੀਰ ਵਿਚਾਰਾਂ ਵਿੱਚ ਡੁੱਬੇ ਪਾਇਆ । ਜਾਪਦਾ ਇਉਂ ਸੀ ਕਿ ਉਹ ਕਿਸੇ ਅਹਿਮ ਮਸਲੇ ਨੂੰ ਆਖ਼ਰੀ ਛੋਹਾਂ ਦੇਣ ਉੱਤੇ ਲੱਗੇ ਹੋਏ ਸਨ । ਉਹਨਾਂ ਦੇ ਹਾਸਿਆਂ [...]