ਵਾਰਿਸ ਕਿਸੇ ਦੀਆਂ ਰੱਖੀਆਂ ਰਹਿਣ ਨਾਹੀਂ…
Nov 19th, 2008 | By hsdhillon | Category: Editorials (ਸੰਪਾਦਕੀ)ਤਹਿਜ਼ੀਬ ਨੂੰ ਜਦ ਖ਼ੋਰਾ ਲੱਗ ਜਾਏ ਤਾਂ ਸਮਝੋ ਹਯਾ ਨਾਮ ਦੀ ਕਿਸੇ ਸ਼ੈਅ ਨੂੰ ਚੋਰ ਲੈ ਗਏ ਨੇ। ਜਦ ਪਿਤਰਾਂ ਦਾ ਡਰ ਨਾ ਰਹੇ ਤਾਂ ਇਹ ਗੱਲ ਪੱਕੀ ਹੈ ਕਿ ਸੰਸਕਾਰਾਂ ਨੂੰ ਸੰਨ੍ਹ ਲੱਗ ਗਈ ਏ। ਅੱਖਾਂ ਜਦ ਸ਼ਰਮਾਉਣਾ ਛੱਡ ਦੇਣ ਤਾਂ ਬੇ-ਹਯਾਈ ਦਾ ਈ ਤਾਂ ਆਲਮ ਬਣ ਜਾਂਦਾ ਏ ਨਾ…..! ਅੱਜ ਅਕਲਾਂ ਭਾਵੇਂ [...]