Featured

Nov 20th, 2008 | By hsdhillon | Category: Featured

“ਪੰਥ ਚਲੈ ਤਬ ਜਗਤੁ ਮਹਿ ਜਬ ਤੁਮ ਕਰਹੁ ਸਹਾਇ”
ਗੁਰੂ ਪਾਤਸ਼ਾਹ ਸਭ ਤੋਂ ਪਹਿਲਾਂ ਤਾਂ ‘ਮੁਆਫੀ’…… ਕਿਉਂਕਿ ਅਸੀਂ ਕਈ ਵਾਰ ਤੁਹਾਨੂੰ ਵਿਸਾਰ ਕੇ ਹੋਰ ਰਾਹਾਂ ‘ਤੇ ਤੁਰੇ…… ਅਸੀਂ ਤੁਹਾਡੇ ਵੱਲ ਪਿੱਠ ਕੀਤੀ…… ਤੁਹਾਨੂੰ ਬੇਦਾਵਾ ਦਿੱਤਾ। ਭਾਈ ਮਹਾਂ ਸਿੰਘ ਜੀ ਦਾ ਬੇਦਾਵਾਂ ਤਾਂ ਤੁਸੀਂ ਪਲ ਵਿਚ ਪਾੜ ਦਿੱਤਾ ਸੀ…… ਪਰ ਪਾਤਸ਼ਾਹ ਅਸੀਂ ਤਾਂ ਏਨੀਆਂ ਗਲਤੀਆਂ ਕਰੀ ਬੈਠੇ [...]



“ਅਕਾਲੀ ਫੂਲਾ ਸਿੰਘ”

Nov 17th, 2008 | By hsdhillon | Category: Books (ਕਿਤਾਬਾਂ), Featured

  ‘ਨਿਧੜਕ ਜਰਨੈਲ ਅਸਲੀ ਨਿਹੰਗ’
“ਨਿਰਭਉ ਹੋਇਓ ਭਇਆ ਨਿਹੰਗਾ ॥”(ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 391)

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਅਕਾਲੀ ਸ਼ਬਦ ਦੀ ਵਿਆਖਿਆ ਵਿਚ ਇਕ ਛੋਟੀ ਜਿਹੀ ਕਵਿਤਾ ਲਿਖੀ ਹੈ,
“ਕਮਲ ਜਿਉਂ ਮਾਯਾ ਜਲ ਵਿਚ ਹੈ ਅਲੇਪ ਸਦਾ,
ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ।
ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ, [...]



“ਕਾਦਰਯਾਰ ਜਹਾਨ ‘ਤੇ ਨਾਮ ਰੌਸ਼ਨ,ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ”

Nov 7th, 2008 | By hsdhillon | Category: Books (ਕਿਤਾਬਾਂ), Featured

                           (ਪੰਜਾਬ ਦੇ ਗੁਲਾਮ ਹੋਣ ਦੀ ਗਾਥਾ ਇਤਿਹਾਸਕਾਰਾਂ ਦੀ ਨਜ਼ਰ ਵਿਚ)
                              “ ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ,ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ”
ਮਹਾਨ ਨੀਤੀਵਾਨ ਇਤਿਹਾਸਕਾਰ ਵਿਨਸਟਨ ਚਰਚਿਲ ਆਪਣੀ ਕਿਤਾਬ ‘ਹਿਸਟਰੀ ਆਫ ਦੀ ਇੰਗਲਿਸ਼ ਸਪੀਕਿੰਗ ਪੀਪਲਜ਼’ ਵਿਚ ਇਕ ਥਾਂ ਲਿਖਦਾ ਹੈ, “ਅੰਗਰੇਜ਼ਾਂ ਨੇ ਪੰਜਾਬ ਵਿਚ ਰੀਜੈਂਸੀ ਸਥਾਪਤ ਕਰ ਦਿੱਤੀ। ਤਿੰਨ ਸਾਲ ਮਗਰੋਂ ਸਿੱਖਾਂ ਨੇ ਰੀਜੈਂਸੀ ਨੂੰ [...]



“ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥”

Oct 31st, 2008 | By hsdhillon | Category: Editorials (ਸੰਪਾਦਕੀ), Featured

‘ਬੇਸ਼ੱਕ ਜ਼ਮਾਨੇ ਦੇ ਝੱਖੜਾਂ ਵਿਚ, ਬਣ ਗਏ ਪੰਥ ਦੇ ਵਿਚ ਵੀ ਧੜ੍ਹੇ ਕਿੰਨੇ,
ਵੇਖਣ ਵਾਲੀ ਇਹ ਗੱਲ ਨਹੀ ਝੜੇ ਕਿੰਨੇ, ਵੇਖਣ ਵਾਲੀ ਇਹ ਗੱਲ ਏ ਕਿ ਅੜ੍ਹੇ ਕਿੰਨੇ,

ਝੁੰਡ ਨਿਕਲਦੇ ਜਦੋਂ ਪ੍ਰਵਾਨਿਆਂ ਦੇ,
ਦੁਨੀਆਂ ਪਰਖਦੀ ਸ਼ਮਾਂ ‘ਤੇ ਸੜ੍ਹੇ ਕਿੰਨੇ,
ਦੇਗੀਂ ਕੜ੍ਹੇ ਕਿੰਨੇ, ਸੂਲੀ ਚੜ੍ਹੇ ਕਿੰਨੇ,
ਗਏ ਵਿਚ ਦੀਵਾਰਾਂ ਦੇ ਮੜ੍ਹੇ ਕਿੰਨੇ,
ਅਸੀਂ ਅੱਜ ਵੀ ਮੀਰ ਹਾਂ ਆਸ਼ਿਕਾਂ ਦੇ,
ਆਪਣੇ ਯਾਰ ਦੀ ਰਮਜ਼ [...]



300 ਸਾਲ ਗੁਰੂ ਦੇ ਨਾਲ …ਤੇ ਸਾਡਾ ਹਾਲ

Oct 31st, 2008 | By hsdhillon | Category: Editorials (ਸੰਪਾਦਕੀ), Featured

-ਗੁਰਪ੍ਰੀਤ ਸਿੰਘ ਖਾਲਸਾ (ਨਜ਼ਰਬੰਦ ਨਾਭਾ ਜੇਲ)
ਅੱਜ ਤੋਂ 300 ਸਾਲ ਪਹਿਲਾਂ ਦਸਵੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ ਵਿਖੇ ‘ਗੁਰੂ ਮਾਨਿਓ ਗ੍ਰੰਥ’ ਦਾ ਵਿਲੱਖਣ ਸਿਧਾਂਤ ਬਖਸ਼ਿਸ਼ ਕਰਦਿਆਂ ਖਾਲਸਾ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਬਖਸ਼ਸ਼ ਹੋਣ ਦੇ ਅਸਥਾਨ ਹਜ਼ੂਰ ਸਾਹਿਬ ਵਿਖੇ ਵਿਸ਼ਾਲ ਤੇ ਸ਼ਾਨਦਾਰ ਸਮਾਗਮ [...]



ਆਜ਼ਾਦੀ ਕਸ਼ਮੀਰੀਆਂ ਦਾ ਨਾਅਰਾ ਹੈ,ਇਸਨੂੰ ਨਕਾਰਨਾ ਇਕ ਭਰਮ

Oct 23rd, 2008 | By hsdhillon | Category: Editorials (ਸੰਪਾਦਕੀ), Featured

ਮੇਰੇ ਵਰਗੇ ਕਿਸੇ ਵਿਅਕਤੀ ਲਈ ਜੋ ਮੁਸਲਮਾਨ ਨਹੀਂ ਹੈ, ਆਜ਼ਾਦੀ ਦੀ ਅਜਿਹੀ ਵਿਆਖਿਆ ਸਮਝਣਾ ਜੇ ਅਸੰਭਵ ਨਹੀਂ ਤਾਂ ਮੁਸ਼ਕਲ ਹੈ। ਮੈਂ ਇਕ ਜਵਾਨ ਔਰਤ ਨੂੰ ਪੁੱਛਿਆ ਕਿ ਕਸ਼ਮੀਰ ਦੀ ਆਜ਼ਾਦੀ ਦਾ ਮਤਲਬ ਕੀ ਹੈ, ਕੀ ਇਕ ਔਰਤ ਦੇ ਰੂਪ ’ਚ ਉਸਦੀ ਆਜ਼ਾਦੀ ਘੱਟ ਹੋਣਾ ਨਹੀਂ ਹੈ? ਉਸਨੇ ਮੋਢੇ ਛੰਡਦਿਆਂ ਕਿਹਾ, “ਅਭੀ ਹਮਾਰੇ ਪਾਸ ਕੌਨ ਸੀ [...]



ਨਵੀਂ ਛਪ ਕੇ ਆਈ ਕਿਤਾਬ ‘ਮੈਂ ਪੰਜਾਬ ਬੋਲਦਾਂ…’

Oct 15th, 2008 | By hsdhillon | Category: Books (ਕਿਤਾਬਾਂ), Featured

ਕੌਮ ਉੱਤੇ 1947 ਤੋਂ ਬਾਅਦ ਝੁੱਲੀਆਂ ਕਾਲੀਆਂ ਬੋਲੀਆਂ ਹਨੇਰੀਆਂ “ਦੇਸ਼ ਪੰਜਾਬ” ਦਾ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਕਰ ਗਈਆਂ ਹਨ। ਪੰਜਾਬੀ ਸੂਬੇ ਮੋਰਚੇ ਤੋਂ ਲੈ ਕੇ ਅੱਜ ਤੱਕ ਹਿੰਦੋਸਤਾਨੀ ਕਾਨੂੰਨ ਸਿਖਾਂ ਦੇ ਲਹੂ ਦਾ ਪਿਆਸਾ ਬਣਿਆਂ ਹੋਇਆ ਹੈ। ਇੰਝ ਜਾਪਦਾ ਹੈ ਕਿ ਜਿਵੇਂ ਜ਼ੇਲ੍ਹਾਂ, ਥਾਣੇ, ਕਚਿਹਿਰੀਆਂ, ਫਾਂਸੀਆਂ ਸਭ ਸਿਖਾਂ, ਮੁਸਲਮਾਨਾਂ ਅਤੇ ਦੂਜੀਆਂ ਘੱਟ ਗਿਣਤੀਆਂ [...]



ਸ਼ਹੀਦ ਭਾਈ ਪਰਮਜੀਤ ਸਿੰਘ ਬੱਬਰ (ਫੂਲੇਵਾਲਾ)

Oct 10th, 2008 | By jagdeep | Category: Featured, ਸ਼ਹਾਦਤਾਂ, ਜਿਨ੍ਹਾਂ 'ਤੇ ਸਾਨੂੰ ਮਾਣ ਹੈ

ਪਿੰਡ ਫੂਲੇਵਾਲਾ ਜ਼ਿਲਾ ਮੋਗਾ ਅੰਦਰ ਬਾਘਾਪੁਰਾਣਾ ਤੋਂ ਨੇੜੇ ਹੀ ਹੈ। ਪਿੰਡ ਅੰਦਰ ਵੜਦਿਆਂ ਖੱਬੇ ਹੱਥ ਮੁੜ ਕੇ ਇਕ ਤੰਗ ਜਿਹੀ ਗਲ਼ੀ ਦੇ ਮੋੜ ‘ਤੇ ਇਕ ਸਧਾਰਨ ਜਹੇ ਘਰ ਦੇ ਅੰਦਰ ਸਾਹਮਣੇ ਇਕ ਕਮਰਾ ਹੈ। ਕਮਰੇ ਵਿਚ ਲੋਹੇ ਦੀ ਪੇਟੀ ਦੇ ਨਾਲ ਹੀ ਮੰਜੇ ‘ਤੇ ਇਕ ਮਾਂ ਬੈਠੀ ਹੈ।
ਭਾਈ ਪਰਮਜੀਤ ਸਿੰਘ ਦਾ ਘਰ ਲੱਭਣ ਵਿਚ [...]



18ਵੀਂ ਸਦੀ ਦੀਆਂ ਰੂਹਾਂ 20ਵੀਂ ਸਦੀ ਵਿਚ

Oct 3rd, 2008 | By jagdeep | Category: Editorials (ਸੰਪਾਦਕੀ), Featured

ਪੁਰਾਤਨ ਸਿੰਘਾਂ ਦੀਆਂ ਰੂਹਾਂ ਵਾਪਸ ਆਉਂਦੀਆਂ ਨੇ ਤੇ ਆਪਣੀ ਜ਼ਿੰਮੇਵਾਰੀ ਨਿਭਾ ਕੇ ਚਲੀਆਂ ਜਾਂਦੀਆਂ ਨੇ। ਭਾਵੇਂ ਅਸੀਂ ਰੂਹਾਂ ਵਿਚ ਵਿਸ਼ਵਾਸ਼ ਨਹੀਂ ਕਰਦੇ ਪਰ ਇਹ ਸਭ ਇਕ ਵਾਰ ਤਾਂ ਸਾਨੂੰ ਸੋਚਣ ਲਈ ਜ਼ਰੂਰ ਮਜ਼ਬੂਰ ਕਰ ਦੇਵੇਗਾ।
 ਪੁਰਾਤਨ ਸਿਖ ਇਤਿਹਾਸ, ਤੁਸੀਂ ਸਭ ਵਾਕਫ ਹੋ, ਸਿੰਘਾਂ ਵੱਲੋਂ ‘ਮਨੁੱਖਤਾ ਦੀ ਆਜ਼ਾਦੀ’ ਲਈ ਜ਼ਾਲਮ ਹਕੂਮਤਾਂ ਨਾਲ ਲਈ ਗਈ ਟੱਕਰ ਤੋਂ। ਦੁਨੀਆਂ [...]



ਸਾਹਿਬ ਕੌਰ ਦੇ ਸ਼ਹਿਰ ਦੀਆਂ ਸ਼ਰਾਬਣਾਂ?

Sep 27th, 2008 | By jagdeep | Category: Editorials (ਸੰਪਾਦਕੀ), Featured

ਅਕਬਰ ਇਲਾਹਾਬਾਦੀ ਨੇ ਜ਼ਰੂਰ ਅਜਿਹਾ ਹੀ ਸੁੰਨ ਕਰ ਦੇਣ ਵਾਲਾ ਅਚੰਭਿਤ ਦ੍ਰਿਸ਼ ਦੇਖਿਆ ਹੋਵੇਗਾ ਤਾਂ ਹੀ ਉਸ ਦੇ ਸਾਹ ਸੂਤੇ ਗਏ ਹੋਣਗੇ ਅਤੇ ਉਹਦੇ ਪੈਰ ਥਾਂਇ ਗੱਡੇ ਰਹਿ ਗਏ ਹੋਣਗੇ! … ਜੇ ਤੁਸੀਂ ਰੂਹ ਨੂੰ ਕੰਬਣੀ ਛੇੜਨ ਵਾਲਾ ਇਹ ਨਿਰਲੱਜ ਸੀਨ ਟੀ. ਵੀ. ਚੈਨਲਾਂ ‘ਤੇ ਨਹੀਂ ਦੇਖਿਆ ਜਾਂ ਕਿਸੇ ਪੰਜਾਬੀ ਅਖ਼ਬਾਰ ਵਿਚ ਇਹ ਕੁਲਛੱਣੀ ਖ਼ਬਰ [...]