Historical Documents(ਇਤਿਹਾਸਕ ਦਸਤਾਵੇਜ਼)

ਸਿੱਖਾਂ ਨਾਲ ਵਿਸਾਹ-ਘਾਤ(ਸਿਰਦਾਰ ਕਪੂਰ ਸਿੰਘ)

Jun 19th, 2008 | By jagdeep | Category: Historical Documents(ਇਤਿਹਾਸਕ ਦਸਤਾਵੇਜ਼)

 
ਸਰਦਾਰ ਕਪੂਰ ਸਿੰਘ ਦਾ ਪਾਰਲੀਮੈਂਟ ਵਿਚ ਦਿੱਤਾ ਭਾਸ਼ਨ
ਸਰਦਾਰ ਕਪੂਰ ਸਿੰਘ ਐਮ.ਪੀ. ਵਲੋ 6 ਸਤੰਬਰ, 1966 ਨੂੰ ਪਾਰਲੀਮੈਂਟ ਦੇ ਹੇਠਲੇ ਸਦਨ ਲੋਕ ਸਭਾ ਵਿੱਚ ਦਿੱਤਾ ਭਾਸ਼ਨ, ਜਿਸ ਨਾਲ ‘ਪੰਜਾਬ ਪੁਨਰਗਠਨ ਬਿੱਲ-1966’ ਉਤੇ ਬਹਿਸ ਆਰੰਭ ਹੋਈ (ਅਸਲ ਅੰਗਰਜ਼ੀ ਵਿੱਚੋ ਅਨੁਵਾਦ)।
ਸ੍ਰੀਮਤੀ ਪ੍ਰਧਾਨ ਸਾਹਿਬ ਜੀਓ, ਮੈਂ ਇਸ ਬਿੱਲ ਨੂੰ ਬੜੇ ਗਹੁ ਨਾਲ ਵਾਚਿਆ ਹੈ ਅਤੇ ਗ੍ਰਹਿ ਮੰਤਰੀ ਗੁਲਜਾਰੀ ਲਾਲ [...]



ਗਿਆਨੀ ਸੰਤ ਸਿੰਘ ਮਸਕੀਨ ਵਲੋਂ ਜੂਨ 84 ਦ ਹਮਲੇ ਤੋਂ ਬਾਅਦ ਕੀਤੀ ਗਈ ਕਥਾ ਦਾ ਉਤਾਰਾ

Jun 15th, 2008 | By jagdeep | Category: Historical Documents(ਇਤਿਹਾਸਕ ਦਸਤਾਵੇਜ਼)

“ਮੁੱਦਤੇਂ ਗ਼ੁਜ਼ਰੀ ਹੈ ਇਤਨੀ ਰੰਜੋ ਗ਼ਮ ਸਹਿਤੇ ਹੂਏ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ”
ੴ ਸਤਿਗੁਰ ਪ੍ਰਸਾਦਿ॥
ਗੁਰੂ ਰੂਪ ਗੁਰੂ ਖ਼ਾਲਸਾ ਸਾਧ ਸੰਗਤ ਜੀਓ। ਮੌਜੂਦਾ ਹਾਲਤ ਸਬੰਧੀ ਔਰ ਗੁਰਬਾਣੀ ਦੀ ਵਿਚਾਰ ਆਪ ਜੀ ਦੇ ਸਮਕਸ਼ ਭੇਟ ਕਰਾਂ ਇਸ ਤੋਂ ਪਸ਼ਤਰ ਗੁਰਦੇਵ ਦੀ ਫ਼ਤਹਿ ਪ੍ਰਵਾਨ ਕਰਨੀ।
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਏਥੇ ਵੀਸਵੀਂ ਸਦੀ [...]



ਅੰਮ੍ਰਿਤਸਰ ਐਲਾਨਨਾਮਾ

Jun 10th, 2008 | By jagdeep | Category: Historical Documents(ਇਤਿਹਾਸਕ ਦਸਤਾਵੇਜ਼)

ਸ੍ਰੋਮਣੀ ਅਕਾਲੀ ਦਲ , ਸ਼੍ਰੀ ਅੰਮ੍ਰਿਤਸਰ                                             ਮਿਤੀ:01-05-1994
ਸ਼੍ਰੋਮਣੀ ਅਕਾਲੀ ਦਲ ਜਮਹੂਰੀਅਤ ਦੇ ਦਾਇਰਿਆਂ ਵਿੱਚ ਰਹਿ ਕੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਉੱਤੇ ਆਧਾਰਿਤ ਪੰਜਾਬੀ ਕੌਮੀ ਸੱਭਿਆਚਾਰ ਦੇ ਮੋਹਰੀ ਹੋਣ ਵਜੋਂ ਸਿੱਖ ਕੌਮ ਲਈ ਇੱਕ ਅਜਿਹੇ ਵੱਖਰੇ ਖਿੱਤੇ ਵਾਸਤੇ ਜਦੋ-ਜਹਿਦ ਕਰਨ ਦੇ ਆਪਣੇ ਵਚਨ ਨੂੰ ਦੁਹਰਾਉਂਦਾ ਹੈ ਜਿਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ। ਵੰਡ ਤੋਂ ਪਹਿਲਾਂ [...]



ਕਲਮ ਤੋਂ ਤਲਵਾਰ ਤੱਕ

Jun 9th, 2008 | By jagdeep | Category: Historical Documents(ਇਤਿਹਾਸਕ ਦਸਤਾਵੇਜ਼)

ਮੇਰੀ ਪਹਿਚਾਣ ਕਲਮ ਹੈ ਜਾਂ ਤਲਵਾਰ, ਇਸ ਦਾ ਨਿਰਣਾ ਕਰਨਾ ਮੇਰੇ ਵੱਸ ਵਿਚ ਨਹੀ। ਮੇਰੀ ਸੋਚ ਵਿੱਚ ਪ੍ਰਮੁਖਤਾ ਮਕਸਦ ਦੀ ਰਹੀ ਹੈ । ਕਲਮ ਹੋਵੇ ਜਾਂ ਤਲਵਾਰ, ਮੈਂ ਇਨ੍ਹਾਂ ਨੂੰ ਹਮੇਸ਼ਾਂ ਹੀ ਇਕ ਹਥਿਆਰ ਵਾਂਗ ਵਰਤਿਆ ਹੈ । 13 ਅਪ੍ਰੈਲ 1975 ਨੂੰ ਪ੍ਰਕਾਸ਼ਤ ਹੋਏ ਮੇਰੇ ਪਹਿਲੇ ਕਾਵਿ ਗ੍ਰਹਿ “ਪੰਜ ਤੀਰ ਹੋਰ” ਦੇ ਪਿਛਲੇ ਪੰਨੇ [...]



ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਚਿੱਠੀ

May 31st, 2008 | By jagdeep | Category: Historical Documents(ਇਤਿਹਾਸਕ ਦਸਤਾਵੇਜ਼)

a href=’http://www.panthicnews.com/wp-content/uploads/2008/05/bhular_latter1.gif’>



ਭਾਈ ਜਗਤਾਰ ਸਿੰਘ ਹਵਾਰਾ ਦੀ ਚਿੱਠੀ

May 31st, 2008 | By jagdeep | Category: Historical Documents(ਇਤਿਹਾਸਕ ਦਸਤਾਵੇਜ਼)



ਅਨੰਦਪੁਰ ਸਾਹਿਬ ਦਾ ਮਤਾ

May 31st, 2008 | By jagdeep | Category: Historical Documents(ਇਤਿਹਾਸਕ ਦਸਤਾਵੇਜ਼)

ਜਦੋਂ ਕਿ ਭਾਰਤ ਦੇ ਸਿੱਖ, ਸਤਾਰ੍ਹਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ, ਖ਼ਾਲਸਾ ਪੰਥ ਦੀ ਸਾਜਣਾ ਦੇ ਸਮੇਂ ਤੋਂ ਹੀ ਇਕ ਰਾਜਨੀਤਕ ਕੌਮ ਵਜੋਂ ਤਸਲੀਮ ਕੀਤੇ ਗਏ ਹਨ, ਅਤੇ
ਜਦੋਂ ਕਿ ਸਿੱਖ ਕੌਮ ਦਾ ਇਹ ਰੁਤਬਾ, ਕੌਮਾਂਤਰੀ ਪੱਧਰ ‘ਤੇ, ਯੂਰਪ ਅਤੇ ਏਸ਼ੀਆ ਦੀਆਂ ਪ੍ਰਮੁੱਖ ਸ਼ਕਤੀਆਂ ਜਿਵੇਂ ਕਿ ਫਰਾਂਸ, ਇੰਗਲੈਂਡ, ਇਟਲੀ, ਰੂਸ, ਚੀਨ, ਤਿਬਤ, ਪਰਸ਼ੀਆ (ਈਰਾਨ), ਅਫ਼ਗਾਨਿਸਤਾਨ, ਨੇਪਾਲ [...]



ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਭਾਰਤੀ ਰਾਸ਼ਟਰਪਤੀ ਦੇ ਨਾਂ ਖੁੱਲੀ ਚਿੱਠੀ

May 31st, 2008 | By jagdeep | Category: Historical Documents(ਇਤਿਹਾਸਕ ਦਸਤਾਵੇਜ਼)

‘‘ਰਾਸ਼ਟਰਪਤੀ’’ ਜੀ,
ਸ਼ਹੀਦੀ ਸਫ਼ਰ ‘ਤੇ ਪਏ ਦੋ ਸਿੰਘਾਂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ।
ਸਿਧਾਂਤ ਰੂਪ ਵਿਚ ਇਹ ਸਪਸ਼ਟ ਕਰਨਾ ਬਿਹਤਰ ਰਹੇਗਾ ਕਿ ਸਾਡਾ ‘ਰਾਸ਼ਟਰ’ ਗੁਰੂ ਗ੍ਰੰਥ ਸਾਹਿਬ ਦੀ ਲਿਵ ਵਿਚ ਜੁੜਿਆ ਖਾਲਸਾ ਪੰਥ ਹੈ, ਜਿਸ ਦੇ ਚਰਨਾਂ ਦੀ ਧੂੜ ਨੂੰ ਮੱਥੇ ਉੱਤੇ ਲਾ ਕੇ ਅਸਾਂ ਖਾਲਿਸਤਨ ਦੀ ਮੰਜਿ਼ਲ ਵੱਲ ਪਹਿਲੇ ਕਦਮ ਰੱਖੇ ਸਨ। ਖਾਲਸਾ ਪੰਥ ਦੀ [...]