ਪੰਜਾਬ ਦੀਆਂ ਲੜਕੀਆਂ ਬਿਹਾਰੀਆਂ ਨੂੰ ਵੇਚੀਆਂ ਜਾ ਰਹੀਆਂ ਹਨ (ਸ਼ਪੈਸ਼ਲ ਰਿਪੋਰਟ)
Aug 26th, 2008 | By jagdeep | Category: Editorials (ਸੰਪਾਦਕੀ), Interviews (ਮੁਲਾਕਾਤਾਂ)ਪੰਜਾਬ ਵਿੱਚ ਇਸ ਸਮੇਂ ਦੇਹਧਾਰੀ ਗੁਰੂ-ਡੰਮ ਦਾ ਬਹੁਤ ਬੋਲ ਬਾਲਾ ਹੈ, ਸਿੱਖਾਂ ਦੇ ਸਿਧਾਂਤਾਂ ਨਾਲ ਖਿਲਵਾੜ ਕਰਨ ਵਿੱਚ ਨੂਰਮਹਿਲੀਆਂ ਨੇ ਕੋਈ ਕਸਰ ਨਹੀਂ ਛੱਡੀ। ਮਾਝੇ ਖੇਤਰ ਵਿੱਚ ਇਸ ਪਾਖੰਡ ਦਾ ਆਰੰਭ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਪੁਰੇ ਤੋਂ ਹੋਇਆ, ਪਰ ਪਿੰਡ ਦੇ ਸੂਝਵਾਨ ਗੁਰਸਿਖਾਂ ਨੇ ਆਰੰਭ ਤੋਂ ਹੀ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਪਿੰਡ [...]