ਪੰਜਾਬ ਪੁਲਸ, ਪੜਤਾਲ ਅਤੇ ਅਦਾਲਤ
Nov 15th, 2008 | By hsdhillon | Category: Media Coverage, News (ਖ਼ਬਰਾਂ)ਖਬਰ ਹੈ ਕਿ ਕੁਝ ਮਹੀਨੇ ਪਹਿਲਾਂ ਪੰਜਾਬ ਪੁਲਸ ਵੱਲੋਂ ਕਈ ਸਾਲ ਪਹਿਲਾਂ ਮਾਰੇ ਗਏ ਇਨਾਮੀ ਖਾੜਕੂਆਂ ਦੇ ਜਿਉਂਦੇ ਹੋਣ ਦੀ ਖਬਰ ਨੇ ਅਚਾਨਕ ਪੰਜਾਬ ਪੁਲਸ ਦੀ ਮੁਕਾਬਲਾ ਵਿਧੀ ਉਪਰ ਸਵਾਲੀਆ ਨਿਸ਼ਾਨ ਲਾ ਦਿੱਤਾ। ਇਸ ਨਿਸ਼ਾਨ ਨੂੰ ਮਿਟਾਉਣ ਲਈ ਪੰਜਾਬ ਪੁਲਸ ਵਲੋਂ ਚਾਰ ਮੁਖ ‘ਝੂਠੇ ਪੁਲਸ ਮੁਕਾਬਲਿਆਂ’ ਦੀ ਜਾਂਚ ਲਈ ਬਣਾਈ ਕਮੇਟੀ ਨੇ ਅਕਤੂਬਰ 08 ਦੇ [...]