News (ਖ਼ਬਰਾਂ)

‘‘ਮੈਨੂੰ ਭਾਵੇਂ ਫਾਂਸੀ ’ਤੇ ਚੜ੍ਹਾ ਦਿਉ, ਪਰ ਮੇਰੇ ਲੈਪਟਾਪ ਨੂੰ ਹੱਥ ਨਾ ਲਾਉ’’

Nov 19th, 2008 | By hsdhillon | Category: News (ਖ਼ਬਰਾਂ)

ਮਾਲੇਗਾਉਂ ਧਮਾਕਿਆਂ ਸਬੰਧੀ ਗ੍ਰਿਫ਼ਤਾਰ ਸਵਾਮੀ ਦਿਆਨੰਦ ਪਾਂਡੇ ਦਾ ਲੈਪਟਾਪ ਮੁੰਬਈ ਏ. ਟੀ. ਐਸ. ਨੂੰ ਮਿਲਣ ਮਗਰੋਂ ਸਵਾਮੀ ਪਾਂਡੇ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ। ਜਿਵੇਂ ਹੀ ਸਵਾਮੀ ਨੂੰ ਪਤਾ ਲਗਿਆ ਕਿ ਉਸ ਦਾ ਲੈਪਟਾਪ ਏ. ਟੀ. ਐਸ. ਹੱਥੇ ਚੜ੍ਹ ਗਿਆ ਹੈ ਤਾਂ ਉਹ ਵਾਰ-ਵਾਰ ਅਧਿਕਾਰੀਆਂ ਨੂੰ ਇਹੀ ਕਹਿੰਦਾ ਰਿਹਾ ਕਿ, ‘‘ਮੇਰੇ ਲੈਪਟਾਪ ਨੂੰ ਹੱਥ [...]



’84 ’ਚ ਹੋਇਆ ਸਿੱਖਾਂ ਦਾ ਕਤਲੇਆਮ ਬਿਲਕੁਲ ਹੀ ਗ਼ਲਤ, ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ : ਰਾਹੁਲ ਗਾਂਧੀ

Nov 19th, 2008 | By hsdhillon | Category: News (ਖ਼ਬਰਾਂ)

ਕੁਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਅਤੇ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ੍ਰੀ ਰਾਹੁਲ ਗਾਂਧੀ ਨੇ 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਨੂੰ ਪੂਰੀ ਤਰ੍ਹਾਂ ਗ਼ਲਤ ਦਸਿਆ ਅਤੇ ਦਿੱਲੀ ’ਚ ਹੋਏ ਸਿੱਖ ਵਿਰੋਧੀ ਕਤਲੇਆਮ ਦੀ ਨਿਖੇਧੀ ਕਰਦਿਆਂ ਰਾਹੁਲ ਨੇ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਬਾਰੇ ਕਿਹਾ। ਰਾਹੁਲ ਗਾਂਧੀ, ਜੋ ਅੱਜ ਪੰਜਾਬ [...]



ਸੁਖਬੀਰ ਬਾਦਲ ਦੇ ਹੁਕਮਾਂ ਤੇ ਆਰ ਐਸ ਐਸ ਦੇ ਮੈਂਬਰਾਂ ਨੂੰ ਸਿਰਪਾਓ ਦੇਣ ਦੀ ਕਾਰਵਾਈ ਅਸਹਿ :- ਮਾਨ

Nov 18th, 2008 | By hsdhillon | Category: News (ਖ਼ਬਰਾਂ)

ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਵੱਲੋ ਆਪੋ ਆਪਣੀਆਂ ਚੀਫ ਮਨਿਸਟਰੀ ਅਤੇ ਪ੍ਰਧਾਨਗੀ ਨੂੰ ਬਚਾਉਣ ਲਈ ਮਹਾਨ ਸਿੱਖੀ ਸਿਧਾਂਤਾਂ ਅਤੇ ਮਰਿਯਾਦਾਵਾਂ ਨੂੰ ਚੁਣੌਤੀ ਦੇਣ ਦੀ ਕਾਰਵਾਈ ਸਮੁੱਚੀ ਸਿੱਖ ਕੌਮ ਲਈ ਅਸਹਿ ਹੈ। ਇਨ੍ਹਾਂ ਦੋਵਾਂ ਬਾਪ-ਪੁੱਤਾਂ ਵੱਲੋਂ ਸਿੱਖ ਕੌਮ ਨੂੰ ਹਿੰਦੂ ਫਿਰਕੂ ਸੰਗਠਨਾਂ ਦੇ ਗਹਿਣੇ ਪਾ ਕੇ ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਕਰਨ [...]



ਪੋਟਾ ਦੀ ਹਿਮਾਇਤ ਕਰਨ ਵਾਲੇ ਰਾਜਨਾਥ, ਅਡਵਾਨੀ ਦੱਸਣ ਦੋਸ਼ੀ ਸਾਧਣੀ ਦੇ ਕਿਹੜੇ ਮਨੁੱਖੀ ਹੱਕ ਕੁਚਲੇ ਗਏ ਹਨ?

Nov 18th, 2008 | By hsdhillon | Category: News (ਖ਼ਬਰਾਂ)

ਪੰਜਾਬ ’ਚ ਸਿੰਘਾਂ ’ਤੇ ਹੋਏ ਤਸ਼ੱਦਦ ਉਨ੍ਹਾਂ ਨੂੰ ਕਿਉਂ ਨਜ਼ਰ ਨਾ ਆਏ?
ਅੱਤਵਾਦ ਨੂੰ ਖਤਮ ਕਰਨ ਲਈ ਪੋਟਾ ਵਰਗੇ ਸਖਤ ਕਾਨੂੰਨਾਂ ਦੀ ਮੰਗ ਕਰਨ ਵਾਲੇ ਰਾਜਨਾਥ ਸਿੰਘ ਨੂੰ ਮਾਲੇਗਾਉ ਧਾਮਕੇ ਕਰਨ ਦੀ ਦੋਸ਼ੀ ਸਾਧਣੀ ਪ੍ਰਗਿਆ ਸਿੰਘ ਠਾਕੁਰ ਅਤੇ ਉਸਦੇ ਹੋਰ ਸਾਥੀਆਂ ਦੀ ਅਤਿਵਾਦੀ ਵਿਰੋਧੀ ਦਸਤੇ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਅਣਮਨੁੱਖੀ ਤਸ਼ੱਦਦ ਲੱਗ ਰਿਹਾ ਹੈ ਇਹ [...]



ਨਨਕਾਣਾ ਸਾਹਿਬ ’ਚ ਬਣਨ ਵਾਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਤੇ 50 ਮਿਲੀਅਨ ਖਰਚ ਹੋਣਗੇ-ਗਿਲਾਨੀ

Nov 16th, 2008 | By hsdhillon | Category: News (ਖ਼ਬਰਾਂ)

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਨਨਕਾਣਾ ਸਾਹਿਬ (ਪਾਕਿਸਤਾਨ) ਵਿਚ ਬਾਬਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ 2500 ਏਕੜ ਜ਼ਮਾਨ ਲੈ ਲਈ ਗਈ ਹੈ। ਇਸ ਯੂਨੀਵਰਸਿਟੀ ’ਤੇ ਪਾਕਿਸਤਾਨ ਸਰਕਾਰ 50 ਮਿਲੀਅਨ ਖਰਚ ਕਰੇਗੀ। ਇਸ ਗੱਲ ਦਾ ਖੁਲਾਸਾ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਸੋਸਾਇਟੀ ਦੇ ਰਾਸ਼ਟਰੀ ਪ੍ਰਧਾਨ ਹਰਪਾਲ ਸਿੰਘ ਭੁੱਲਰ ਨੇ ਅੱਜ ਕਰਦਿਆਂ ਦੱਸਿਆ [...]



ਪੰਜਾਬ ਪੁਲਸ, ਪੜਤਾਲ ਅਤੇ ਅਦਾਲਤ

Nov 15th, 2008 | By hsdhillon | Category: Media Coverage, News (ਖ਼ਬਰਾਂ)

ਖਬਰ ਹੈ ਕਿ ਕੁਝ ਮਹੀਨੇ ਪਹਿਲਾਂ ਪੰਜਾਬ ਪੁਲਸ ਵੱਲੋਂ ਕਈ ਸਾਲ ਪਹਿਲਾਂ ਮਾਰੇ ਗਏ ਇਨਾਮੀ ਖਾੜਕੂਆਂ ਦੇ ਜਿਉਂਦੇ ਹੋਣ ਦੀ ਖਬਰ ਨੇ ਅਚਾਨਕ ਪੰਜਾਬ ਪੁਲਸ ਦੀ ਮੁਕਾਬਲਾ ਵਿਧੀ ਉਪਰ ਸਵਾਲੀਆ ਨਿਸ਼ਾਨ ਲਾ ਦਿੱਤਾ। ਇਸ ਨਿਸ਼ਾਨ ਨੂੰ ਮਿਟਾਉਣ ਲਈ ਪੰਜਾਬ ਪੁਲਸ ਵਲੋਂ ਚਾਰ ਮੁਖ ‘ਝੂਠੇ ਪੁਲਸ ਮੁਕਾਬਲਿਆਂ’ ਦੀ ਜਾਂਚ ਲਈ ਬਣਾਈ ਕਮੇਟੀ ਨੇ ਅਕਤੂਬਰ 08 ਦੇ [...]



ਸੁਖਬੀਰ ਬਾਦਲ, ਸੈਕਸ ਸਕੈਂਡਲ ਦੇ ਦੋਸ਼ੀ ਮੱਖਣ ਬਰਾੜ ਨੂੰ ਮਿਲ ਕੇ ਆਪਣੇ ਅੰਦਰ ਬੈਠੀ ਹੈਵਾਨੀਅਤ ਨੂੰ ਹੀ ਉਜਾਗਰ ਕਰ ਰਿਹੈ :- ਮਾਨ

Nov 15th, 2008 | By hsdhillon | Category: News (ਖ਼ਬਰਾਂ)

“ਸ: ਪ੍ਰਕਾਸ਼ ਸਿੰਘ ਬਾਦਲ ਦੇ ਸਪੁੱਤਰ ਸ਼੍ਰੀ ਸੁਖਬੀਰ ਬਾਦਲ ਵੱਲੋਂ ਜੋ ਪਟਿਆਲੇ ਜੇਲ ਵਿੱਚ ਜਾ ਕੇ ਬੀਬੀਆਂ ਨੂੰ ਬਲੈਕਮੇਲ ਕਰਕੇ ਧੰਦੇ ਵਿੱਚ ਧਕੇਲਣ ਵਾਲੇ “ਮੱਖਣ ਬਰਾੜ” ਨੂੰ ਮਿਲਣ ਦੀ ਕਾਰਵਾਈ ਨੇ ਸੁਖਬੀਰ ਬਾਦਲ ਵਿੱਚ ਛਿਪੀ ਬੈਠੀ ਹੈਵਾਨੀਅਤ ਨੂੰ ਖੁਦ ਹੀ ਉਜਾਗਰ ਕਰ ਦਿੱਤਾ ਹੈ।”
ਇਹ ਵਿਚਾਰ [...]



ਕਰਨਲ ਪ੍ਰੋਹਿਤ ਅਤੇ ਦਇਆਨੰਦ ਪਾਂਡੇ ਵੱਲੋਂ ਜੁਰਮ ਇਕਬਾਲ ਕਰਨ ਉਪਰੰਤ “ਹਿੰਦੂਤਵ” ਦੀ ਬਿੱਲੀ ਥੈਲਿਓ ਬਾਹਰ ਆ ਚੁੱਕੀ ਹੈ

Nov 15th, 2008 | By hsdhillon | Category: News (ਖ਼ਬਰਾਂ)

ਮਾਲੇਗਾਓ ਬੰਬ ਕਾਂਡ ਦੇ ਮੁੱਖ ਦੋਸ਼ੀ ਕਰਨਲ ਪੁਰੋਹਿਤ ਦੇ ਹੋਏ ਨਾਰਕੋ ਟੈਸਟ ਰਾਹੀਂ ਜੋ ਮੁਲਕ ਵਿੱਚ ਹੋ ਰਹੇ ਲੜੀਵਾਰ ਬੰਬ ਧਮਾਕਿਆਂ ਦੀ ਅਸਲ ਸੱਚਾਈ ਸਾਹਮਣੇ ਆਉਣ ਨਾਲ “ਹਿੰਦੂਤਵ” ਦੀ ਬਿੱਲੀ ਪੂਰਨ ਰੂਪ ਵਿੱਚ ਥੈਲਿਓ ਬਾਹਰ ਆ ਚੁੱਕੀ ਹੈ। ਹੁਣ ਫਿਰਕੂ ਹਿੰਦੂ ਸੰਗਠਨ ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ, ਆਰ ਐਸ ਐਸ, ਭਾਜਪਾ ਅਤੇ ਸਿ਼ਵ ਸੈਨਾ ਆਦਿ [...]



ਸਾਧਵੀ, ਪਾਂਡੇ ਤੇ ਕਰਨਲ ਨੇ ਕਰਵਾਏ ਧਮਾਕੇ

Nov 15th, 2008 | By hsdhillon | Category: News (ਖ਼ਬਰਾਂ)

ਹਰਿਆਣਾ ਪੁਲਿਸ ਦੀ ਤਿੰਨ ਮੈਂਬਰੀ ਟੀਮ ਮਾਲੇਗਾਓਂ ਬੰਬ ਧਮਾਕਿਆਂ ਦੇ ਮਾਮਲੇ ਵਿਚ ਗ੍ਰਿਫਤਾਰ ਦੋਸ਼ੀਆਂ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਅਤੇ ਲੈਫਟੀਨੈਟ ਕਰਨਲ ਸ੍ਰੀਕਾਂਤ ਪ੍ਰਸਾਦ ਪ੍ਰੋਹਿਤ ਤੋਂ ਪਿਛਲੇ ਸਾਲ ਫਰਵਰੀ ਵਿਚ ਸਮਝੌਤਾ ਐਕਸਪ੍ਰੈ¤ਸ ਰੇਲਗੱਡੀ ਵਿਚ ਹੋਏ ਬੰਬ ਧਮਾਕਿਆਂ ਦੇ ਸਬੰਧ ਵਿਚ ਪੁੱਛਗਿੱਛ ਲਈ ਇਥੇ ਕਾਲਾਚੌਕੀ ਵਿਖੇ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ ਦੇ ਦਫ਼ਤਰ ਪਹੁੰਚ ਗਈ ਹੈ। ਟੀਮ [...]



ਅਸੀਂ 500 ਅੱਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ: ਪੁਰੋਹਿਤ

Nov 15th, 2008 | By hsdhillon | Category: News (ਖ਼ਬਰਾਂ)

ਮਾਲੇਗਾਉਂ ਧਮਾਕੇ ਦੇ ਚਰਚਿਤ ਮਾਮਲੇ ’ਚ ਮੁੱਖ ਸੂਤਰਧਾਰ ਕਰਨਲ ਪ੍ਰੋਹਿਤ ਨੇ ਆਖ਼ਰ ਨਾਰਕੋ ਟੈਸਟ ਦੌਰਾਨ ਆਪਣਾ ਅਪਰਾਧ ਸਵੀਕਾਰ ਕਰ ਲਿਆ ਹੈ। ਏਜੰਸੀਆਂ ਅਤੇ ਖ਼ਬਰਾਂ ਚੈਨਲਾਂ ਅਨੁਸਾਰ ਇਨਾ ਹੀ ਨਹੀਂ, ਕਰਨਲ ਪ੍ਰੋਹਿਤ ਨੇ ਨਾਰਕੋ ਟੈਸਟ ਦੌਰਾਨ ਦੱਸਿਆ ਕਿ ਅਜਮੇਰ ਅਤੇ ਨਾਂਦੇੜ ਧਮਾਕਿਆਂ ਦਾ ਮਾਸਟਰ ਮਾਈਂਡ ਦਯਾ ਨੰਦ ਪਾਂਡੇ ਹੈ। ਪ੍ਰੋਹਿਤ ਦੇ ਹੋਏ ਨਾਰਕੋ ਟੈਸਟ ਦੀ ਰਿਪੋਰਟ [...]