Open Letters (ਖੁੱਲੇ ਖ਼ਤ)

(ਯਾਦ ਪੱਤਰ)

Sep 5th, 2008 | By jagdeep | Category: Open Letters (ਖੁੱਲੇ ਖ਼ਤ)

ਵੱਲੋਂ ਸਿਮਰਨਜੀਤ ਸਿੰਘ ਮਾਨ,
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।
ਵੱਲ ਡਾ: ਮਨਮੋਹਨ ਸਿੰਘ
ਵਜ਼ੀਰੇ-ਏ-ਆਜ਼ਮ, ਹਿੰਦੋਸਤਾਨ,
ਮਾਰਫਤ:- ਸਤਿਕਾਰਯੋਗ ਗਵਰਨਰ ਸਾਹਿਬ, ਪੰਜਾਬ, ਚੰਡੀਗੜ੍ਹ।
ਵਿਸ਼ਾ :- ਉੜੀਸਾ ਅਤੇ ਹੋਰ ਦੱਖਣੀ ਸੂਬਿਆਂ ਵਿੱਚ ਇਸਾਈਆਂ ਉੱਤੇ ਅਤੇ ਜੰਮੂ-ਕਸ਼ਮੀਰ ਵਿੱਚ ਮੁਸਲਿਮ ਕੌਮ ਉਤੇ ਕੀਤੇ ਜਾ ਰਹੇ ਕਤਲੇਆਮ, ਤਸ਼ੱਦਦ ਨੂੰ ਤੁਰੰਤ ਰੋਕਣ ਲਈ ਯਾਦ ਪੱਤਰ।
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ॥
ਨਿਮਰਤਾ ਸਹਿਤ ਆਪ ਜੀ ਦੇ ਧਿਆਨ [...]



ਡੇਰਾ ਸੱਚਾ ਸੌਦਾ ਦੇ ਅੰਦਰਲੇ ਹਾਲਾਤ ਬਾਰੇ ਇਕ ਪੀੜਿਤ ਲੜਕੀ ਦਾ ਪੱਤਰ

Aug 15th, 2008 | By jagdeep | Category: Open Letters (ਖੁੱਲੇ ਖ਼ਤ)

ਜੋ ਉਸ ਨੇ ਉਦੋਂ ਦੇ ਪ੍ਰਧਾਨ ਮੰਤਰੀ ਦੇ ਨਾਂ ਲਿਖਿਆ ਸੀ
ਵੱਲ
ਪ੍ਰਧਾਨ ਮੰਤਰੀ
ਸ੍ਰੀ ਅਟਲ ਬਿਹਾਰੀ ਵਾਜਪਾਈ
ਵਿਸ਼ਾ: ਸੱਚੇ ਸੌਦੇ ਵਾਲੇ ਮਹਾਰਾਜ ਵੱਲੋਂ ਸੈਂਕੜੇ ਕੁੜੀਆਂ ਨਾਲ ਕੀਤੇ ਬਲਾਤਕਾਰਾਂ ਦੀ ਜਾਂਚ ਸੰਬੰਧੀ।
ਸ੍ਰੀ ਮਾਨ ਜੀ,
ਮੈਂ ਪੰਜਾਬ ਦੀ ਰਹਿਣ ਵਾਲੀ ਇਕ ਲੜਕੀ ਹਾਂ। ਮੈਂ ਡੇਰਾ ਸੱਚਾ ਸੌਦਾ ਸਿਰਸਾ (ਹਰਿਆਣਾ) ਵਿਚ ਸਾਧਵੀ ਦੇ ਤੂਰ ’ਤੇ ਪਿਛਲੇ ਪੰਜ ਸਾਲ ਤੋਂ ਸੇਵਾ ਕਰ ਰਹੀ [...]



“………..ਤਾਂ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰਹੇ”

May 25th, 2008 | By jagdeep | Category: Open Letters (ਖੁੱਲੇ ਖ਼ਤ)

‘ਜਥੇਦਾਰ ਸਾਹਿਬ ਦੇ ਨਾਂ’
ਚੁੱਪ ਰਹੋ, ਏਨਾ ਰੌਲਾ ਨਾ ਪਾਉ, ਐਵੇਂ ਜਿੰਦਾਬਾਦ-ਮੁਰਦਾਬਾਦ ਨਾ ਕਰੋ, ਨਾਹਰੇ ਵੀ ਨਾ ਮਾਰੋ ਤੇ ਜੈਕਾਰੇ ਵੀ ਨਾ ਛੱਡੋ, ਕ੍ਰਿਪਾਨਾਂ ਮਿਆਨਾਂ ਵਿਚ ਪਾ ਲਉ, ਬਾਹਰ ਕੱਢਿਆਂ ਤਾਂ ਇਹ ਖੂਨ ਮੰਗਦੀਆਂ ਨੇ, ਹੱਥ ਉੱਪਰ ਕਰਨ ਲੱਗਿਆਂ ਮੁੱਠੀ ਨਾ ਮੀਚੋ, ਸਭ ਤਰ੍ਹਾਂ ਦਾ ਵਿਰੋਧ ਬੰਦ ਕਰ ਦਿਉ……………
ਸੁਣਿਆਂ ਨਹੀਂ, ਜਥੇਦਾਰ ਸਾਹਬ ਕੀ ਕਹਿ ਰਹੇ ਨੇ, [...]



ਅਤਿਵਾਦੀ ਕੌਣ?

May 22nd, 2008 | By jagdeep | Category: Open Letters (ਖੁੱਲੇ ਖ਼ਤ)

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀਉ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ ॥
ਅੱਜ ਮਿਤੀ 18 ਅਕਤੂਬਰ 2005 ਦੇ ਦਿਨ ਆਪ ਦੋਹਾਂ ਧਿਰਾਂ (ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ) ਵੱਲੋਂ ਪੰਜਾਬ ਦੇ ਵਿਧਾਨ ਸਭਾ ਸਦਨ ਵਿਚ ਕੀਤੀ ਗਈ ਬਹਿਸ ਸੁਣੀ। ਜਿਸ ਦਾ ਵਿਸ਼ਾ ਪੰਜਾਬ ਵਿਚ “ਅੱਤਵਾਦ ਲਈ ਜ਼ਿੰਮੇਵਾਰ ਕੌਣ?” [...]