ਕੱਥੂਨੰਗਲ- ਮੇਰੀ ਜਿੰਦਗੀ ਦੇ ਸਭ ਤੋਂ ਅਹਿਮ ਪਲ
Aug 9th, 2008 | By jagdeep | Category: Special Reportsਸਿਮਰਨਜੀਤ ਸਿੰਘ ਮਾਨ
ਅਜਿਹਾ ਨਹੀਂ ਸੀ ਕਿ ਮਹਾਨ ਸਿੱਖ ਚਿੰਤਕ ਬਾਬਾ ਬੁੱਢਾ ਜੀ ਦੀ 500 ਸਾਲਾ ਸ਼ਤਾਬਦੀ ਮੌਕੇ ਬਾਦਲਕਿਆਂ ਵੱਲੋਂ ਕੀਤੀ ‘ਤਿਆਰੀ’ ਦਾ ਸਾਨੂੰ ਪਤਾ ਨਹੀਂ ਸੀ । ਸਾਨੂੰ ਪੂਰਾ ਇਲਮ ਸੀ ਕਿ ਸਾਡੇ ਨਾਲ ਕੀ ਵਾਪਰ ਸਕਦਾ ਹੈ । ਸਾਡੀ ਪਾਰਟੀ ਦੇ ਮੀਤ ਪ੍ਰਧਾਨ ਸ. ਦਲਜੀਤ ਸਿੰਘ ਬਿੱਟੂ ਜਿਨ੍ਹਾਂ ਨੇ ਆਪਣੀ ਜਿੰਦਗੀ ਦਾ ਵੱਡਾ ਹਿੱਸਾ [...]