ਦੋ ਤਲਵਾਰਾਂ ਬੱਧੀਆਂ
Sep 27th, 2008 | By jagdeep | Category: Stories(ਕਹਾਣੀਆਂ)ਜਿਸ ਦਿਨ ਦਾ ਤੋਤੀ ਪੈਂਚ ਉਹਦੀ ਬਾਹਰਲੀ ਹਵੇਲੀ ਹੋ ਕੇ ਗਿਆ ਸੀ, ਉਸ ਤੋਂ ਬਾਅਦ ਘੜੀ ਵੀ ਉਹ ਆਰਾਮ ਨਾਲ ਨਹੀਂ ਬਹਿ ਸਕਿਆ। ਕਿੱਥੇ ਤਾਂ ਪਿਸ਼ਾਬ ਕਰਨ ਲਈ ਵੀ ਕਈ ਵਾਰ ਉਹ ਪੂਰਬੀਏ ਕੋਲੋਂ ਬਾਲਟਾ ਮੰਗਵਾ ਲੈਂਦਾ ਸੀ, ਕਿਥੇ ਹੁਣ ਉਹ ਹਰ ਘੰਟੇ-ਡੂਢ ਘੰਟੇ ਬਾਅਦ ਉੱਠ ਕੇ ਗਲੀ ਵਿਚ ਆ ਜਾਂਦਾ। ਐਵੇਂ ਬੇਮਤਲਬ ਗਲੀ ਦਾ [...]