ਸਿੱਖ (ਕਿਸ਼ਤ 4)
Apr 25th, 2008 | By hsdhillon | Category: Books (ਕਿਤਾਬਾਂ)ਸੰਤੋਖ ਸਿੰਘ ਦੂਰ ਮੰਜੇ ‘ਚ ਬੈਠ ਰਹਿਰਾਸ ਸਾਹਿਬ ਦਾ ਪਾਠ ਕਰ ਰਿਹਾ ਸੀ। ਉਹ ਮਸਤ ਸੀ। ਹਾਈਵੇ ਤੇ ਟਰੱਕਾਂ ਦੀ ਆਵਾਜਾਈ ਸ਼ੁਰੂ ਨਹੀਂ ਹੋਈ ਸੀ ਤੇ ਬੱਸਾਂ ਕਾਰਾਂ ਦੀ ਆਵਾਜਾਈ ਘੱਟ ਗਈ ਸੀ। ਜੀਵਨ ਜਿਵੇਂ ਦੁਬਾਰਾ ਸ਼ੁਰੂ ਹੋਣ ਲਈ ਸਾਹ ਲੈ ਰਿਹਾ ਸੀ, ਆਗਾਹ ਕਰ ਰਿਹਾ ਸੀ। ਨਹੀਂ, ਕਹੋ ਸੁਸਤਾ ਰਿਹਾ ਸੀ।
ਸਤਵੰਤ ਕੌਰ ਘੂਕ ਸੁੱਤੀ [...]