Archive for May 2008

ਅੱਜ ਆਖਾਂ ਸ਼ਾਹ ਮੁਹੰਮਦਾ

May 31st, 2008 | By jagdeep | Category: Poems (ਕਵਿਤਾਵਾਂ)

ਅੱਜ ਆਖਾਂ ਸ਼ਾਹ ਮੁਹੰਮਦਾ, ਮੈਂ ਕੌਮ ਮੇਰੀ ਦਾ ਹਾਲ
ਅੱਜ ਫੇਰ ਰਾਜੇ ਰਣਜੀਤ ਦਾ, ਮੈਨੂੰ ਡਾਢਾ ਆਵੇ ਖਿਆਲ
ਜੰਮੂ, ਚੰਬਾ, ਕਾਂਗੜਾ, ਉਹਨੇ ਕਿਲੇ ਨਿਵਾਏ ਢੇਰ
ਉਹ ਸਿੰਘ ਗੁਰੂ ਦਸਮੇਸ਼ ਦਾ, ਉਹਨੂੰ ਕਹਿਣ ਪੰਜਾਬੀ ਸ਼ੇਰ
ਕਸ਼ਮੀਰ ਪਿਸ਼ਾਵਰ ਚੀਨ ਵੀ ਨਾਲੇ ਤਿੱਬਤ ਤੇ ਮੁਲਤਾਨ
ਇਥੇ ਝੁਲਾਇਆ ਸੀ ਉਹਨੇ ਕੇਸਰੀ, ਸਿੰਘਾਂ ਦਾ ਨਿਸ਼ਾਨ
ਉਦੋਂ ਚੱਲਿਆ ਸਿੱਕਾ ਕੌਮ ਦਾ, ਉਹਦੇ ਸਿਰ ਤੇ ਸਜਿਆ ਤਾਜ
ਸਭ ਖੁਸ਼ੀਆਂ [...]



ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਚਿੱਠੀ

May 31st, 2008 | By jagdeep | Category: Historical Documents(ਇਤਿਹਾਸਕ ਦਸਤਾਵੇਜ਼)

a href=’http://www.panthicnews.com/wp-content/uploads/2008/05/bhular_latter1.gif’>



ਭਾਈ ਜਗਤਾਰ ਸਿੰਘ ਹਵਾਰਾ ਦੀ ਚਿੱਠੀ

May 31st, 2008 | By jagdeep | Category: Historical Documents(ਇਤਿਹਾਸਕ ਦਸਤਾਵੇਜ਼)



ਅਨੰਦਪੁਰ ਸਾਹਿਬ ਦਾ ਮਤਾ

May 31st, 2008 | By jagdeep | Category: Historical Documents(ਇਤਿਹਾਸਕ ਦਸਤਾਵੇਜ਼)

ਜਦੋਂ ਕਿ ਭਾਰਤ ਦੇ ਸਿੱਖ, ਸਤਾਰ੍ਹਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ, ਖ਼ਾਲਸਾ ਪੰਥ ਦੀ ਸਾਜਣਾ ਦੇ ਸਮੇਂ ਤੋਂ ਹੀ ਇਕ ਰਾਜਨੀਤਕ ਕੌਮ ਵਜੋਂ ਤਸਲੀਮ ਕੀਤੇ ਗਏ ਹਨ, ਅਤੇ
ਜਦੋਂ ਕਿ ਸਿੱਖ ਕੌਮ ਦਾ ਇਹ ਰੁਤਬਾ, ਕੌਮਾਂਤਰੀ ਪੱਧਰ ‘ਤੇ, ਯੂਰਪ ਅਤੇ ਏਸ਼ੀਆ ਦੀਆਂ ਪ੍ਰਮੁੱਖ ਸ਼ਕਤੀਆਂ ਜਿਵੇਂ ਕਿ ਫਰਾਂਸ, ਇੰਗਲੈਂਡ, ਇਟਲੀ, ਰੂਸ, ਚੀਨ, ਤਿਬਤ, ਪਰਸ਼ੀਆ (ਈਰਾਨ), ਅਫ਼ਗਾਨਿਸਤਾਨ, ਨੇਪਾਲ [...]



ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਭਾਰਤੀ ਰਾਸ਼ਟਰਪਤੀ ਦੇ ਨਾਂ ਖੁੱਲੀ ਚਿੱਠੀ

May 31st, 2008 | By jagdeep | Category: Historical Documents(ਇਤਿਹਾਸਕ ਦਸਤਾਵੇਜ਼)

‘‘ਰਾਸ਼ਟਰਪਤੀ’’ ਜੀ,
ਸ਼ਹੀਦੀ ਸਫ਼ਰ ‘ਤੇ ਪਏ ਦੋ ਸਿੰਘਾਂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ।
ਸਿਧਾਂਤ ਰੂਪ ਵਿਚ ਇਹ ਸਪਸ਼ਟ ਕਰਨਾ ਬਿਹਤਰ ਰਹੇਗਾ ਕਿ ਸਾਡਾ ‘ਰਾਸ਼ਟਰ’ ਗੁਰੂ ਗ੍ਰੰਥ ਸਾਹਿਬ ਦੀ ਲਿਵ ਵਿਚ ਜੁੜਿਆ ਖਾਲਸਾ ਪੰਥ ਹੈ, ਜਿਸ ਦੇ ਚਰਨਾਂ ਦੀ ਧੂੜ ਨੂੰ ਮੱਥੇ ਉੱਤੇ ਲਾ ਕੇ ਅਸਾਂ ਖਾਲਿਸਤਨ ਦੀ ਮੰਜਿ਼ਲ ਵੱਲ ਪਹਿਲੇ ਕਦਮ ਰੱਖੇ ਸਨ। ਖਾਲਸਾ ਪੰਥ ਦੀ [...]



‘ਪੰਜਾਬ ਦੀ ਨਿਸ਼ਾਨੀ’ ਡੀ.ਜੇ. ਕੈਸੇਟ ਦੇ ਰੈਪਰ ’ਤੇ ਖੰਡਾ

May 31st, 2008 | By jagdeep | Category: News (ਖ਼ਬਰਾਂ)

ਅੱਜ ਕਲ ਸਿੱਖ ਧਰਮ ਦੇ ਚਿੰਨ੍ਹ ਖੰਡਾ ਅਤੇ ਸਿੰਘਾਂ ਦੇ ਲਿਬਾਸ ਨੂੰ ਨਿਸ਼ਾਨਾ ਬਣਾ ਕੇ ਆਏ ਦਿਨ ਕੋਈ ਨਾ ਕੋਈ ਕੰਪਨੀ ਜਾਂ ਅਖ਼ਬਾਰ ਚਰਚਾ ’ਚ ਰਹਿੰਦੀ ਹੈ। ਅਜੇ ਨਿਹੰਗ ਸਿੰਘ ਦੀ ਤਸਵੀਰ ਇਕ ਅੱਧ ਨਗਨ ਕੁੜੀ ਨਾਲ ਲਾ ਕੇ ਇਕ ਮੈਗਜ਼ੀਨ ਕਾਫ਼ੀ ਚਰਚਾ ਵਿਚ ਰਿਹਾ ਤੇ ਹੁਣ ਪੰਜਾਬੀ ਸਭਿਆਚਾਰ ਦਾ ਰੌਲਾ ਪਾਉਣ ਵਾਲੀ ਇਕ ਕੈਸੇਟ [...]



Punjab CM’s wife wanted ACs at Golden Temple?

May 29th, 2008 | By hsdhillon | Category: News (ਖ਼ਬਰਾਂ)

They no doubt provide relief to the devotees but air conditioners installed inside the sanctum sanctorum of the Golden Temple will pose a serious threat to the unique frescoes inside the holy shrine, Sikh scholars and conservationists say.
The installation of air conditioners (ACs) inside the temple by the Shiromani Gurdwara Parbandhak Committee (SGPC) has virtually [...]



ਲਾਹੌਰ ’ਚ ਗੁਰਦਵਾਰੇ ਨੇੜੇ ਮਸਜਿਦ ਉਸਾਰਨ ਦੀ ਘਟਨਾ ਨੂੰ ਲੈ ਕੇ ਤਣਾਅ

May 29th, 2008 | By jagdeep | Category: News (ਖ਼ਬਰਾਂ)

ਲਾਹੌਰ ’ਚ ਨੌ ਲੱਖਾ ਬਾਜ਼ਾਰ ’ਚ ਉਸਰੇ ਗੁਰਦਵਾਰਾ ਸ਼ਹੀਦ ਸਿੰਘ ਸਿੰਘਣੀਆਂ ਤੋਂ ਥੋੜ੍ਹੀ ਵਿੱਥ ’ਤੇ ਉਸਾਰੀ ਗਈ ਮਸਜਿਦ ਨੂੰ ਲੈ ਕੇ ਇਥੋਂ ਦੇ ਲੋਕਾਂ ’ਚ ਭਾਰੀ ਖਿੱਚੋਤਾਣ ਪੈਦਾ ਹੋ ਗਈ ਹੈ ਕਿਉਂਕਿ ਗੁਰਦਵਾਰੇ ਦੇ ਨੇੜੇ ਕਿਸੇ ਵੀ ਮਸਜਿਦ ਦਾ ਉਸਾਰਿਆ ਜਾਣਾ ਇਥੇ ਇਮਾਰਤ ਉਸਾਰੀ ਕਾਨੂੰਨ ਦੀ ਸਰਾਸਰ ਉ¦ਘਣਾ ਹੈ। ਇਥੋਂ ਦੇ ਮੁਸਲਿਮ ਵਸਨੀਕਾਂ ਨੇ ਧਮਕੀ [...]



ਪੰਜ ਸਦੀਆਂ ਦਾ ਵੈਰ

May 29th, 2008 | By jagdeep | Category: Featured

ਸ਼ਾਇਦ ਸਾਨੂੰ ਕਦੇ ਕਦੇ ਭੁਲੇਖਾ ਲੱਗ ਜਾਂਦਾ ਹੈ ਕਿ ਇਹ ਲੜਾਈ 1 ਜੂਨ 1984 ਨੂੰ ਸ਼ੁਰੂ ਹੋਈ ਸੀ। ਕੁਝ ਵੀਰ ਕਹਿੰਦੇ ਹਨ ਕਿ 13 ਅਪ੍ਰੈਲ 1978 ਦੇ ਖੂਨੀ ਕਾਂਡ ਤੋਂ ਬਾਅਦ ਇਹ ਸਭ ਸ਼ੁਰੂ ਹੋਇਆ…… ਪਰ ਇਹ ਸੱਚ ਨਹੀਂ…… ਲੜਾਈ ਤਾਂ ਬਹੁਤ ਚਿਰ ਪਹਿਲਾਂ ਸ਼ੁਰੂ ਹੋ ਚੁੱਕੀ ਸੀ…… ਸੁਣੋਂ,
“ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ [...]



Sikhs in France plan new school to combat turban ban

May 29th, 2008 | By hsdhillon | Category: News (ਖ਼ਬਰਾਂ)

The French ban on turbans for Sikh boys at school has brought extraordinary problems for parents and extraordinary solutions.
When Sikh boys play on the streets of Paris, their parents can worry in more ways than one.
Because they never know when it could become all play and no work - they run the risk of being [...]