ਸਿੱਖਾਂ ਦਾ ਮਸੀਹਾ
Jun 30th, 2008 | By jagdeep | Category: Books (ਕਿਤਾਬਾਂ)ਹਰ ਇਨਸਾਨ ਉਸ ਚੀਜ਼ ਨੂੰ ਪਿਆਰ ਕਰਦਾ ਹੈ, ਜਿਸ ਤੋਂ ਉਸ ਨੂੰ ਕੋਈ ਸਿਲਾ ਮਿਲ ਸਕੇ । ਛੋਟਾ ਜਿਹਾ ਪੌਦਾ ਲਗਾਉਣ ਵਾਲਾ ਇਨਸਾਨ ਸੋਚਦਾ ਹੈ ਕਿ ਕਦੇ ਇਹ ਪੌਦਾ ਵੱਡਾ ਹੋ ਕੇ ਮੇਰੇ ਘਰ ਦੀ ਖੂਬਸੂਰਤੀ ਨੂੰ ਵਧਾਏਗਾ । ਕਦੇ ਕੋਈ ਲੜਕਾ ਮੈਂ ਇਹ ਕਹਿੰਦਾ ਨਹੀਂ ਸੁਣਿਆ ਕਿ ਮੈਨੂੰ ਖੂਬਸੂਰਤ ਔਰਤ ਨਹੀਂ ਚਾਹੀਦੀ, ਇਕ ਸੱਚੀ [...]