ਇਸ਼ਮੀਤ ਦੀ ਮੌਤ ਸ਼ੱਕ ਦੇ ਘੇਰੇ ’ਚ
Jul 31st, 2008 | By jagdeep | Category: News (ਖ਼ਬਰਾਂ)ਮਾਲਦੀਵ ਅੰਦਰ ਜੋ ਸਰਦਾਰ ਇਸ਼ਮੀਤ ਸਿੰਘ ਦੀ ਮੌਤ ਹੋਈ ਹੈ। ਉਸ ਨਾਲ ਸਿੱਖ ਕੌਮ ਜਿਥੇ-ਜਿਥੇ ਵੀ ਦੁਨੀਆਂ ’ਚ ਵਸਦੀ ਹੈ ਤੇ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਤੇ ਬਹੁਤ ਵੱਡੀ ਸੱਟ ਲੱਗੀ ਹੈ ਤੇ ਪੰਜਾਬੀਆਂ ਦੇ ਤਾਂ ਹਿਰਦੇ ਵਲੂੰਧਰੇ ਗਏ ਹਨ। ਇਸ ਸਾਬਤ ਸੂਰਤ ਕੇਸ ਦਾੜ੍ਹੇ ਵਾਲੇ ਗਾਇਕ ਨੇ ਜੋ ਐਵਾਰਡ ਸਿੱਖੀ ਸਰੂਪ ਵਿੱਚ ਪ੍ਰਾਪਤ ਕੀਤਾ ਸੀ। [...]