Archive for August 2008

ਸਰਕਾਰਾਂ ਤੇ ਹਥਿਆਰਾਂ ਦੀ ਛਾਂ ਹੇਠ ਸਾਰੀ ਉਮਰ ਜ਼ੁਲਮ ਕਰਦਾ ਰਿਹਾ ਪੂਹਲਾ

Aug 30th, 2008 | By jagdeep | Category: News (ਖ਼ਬਰਾਂ)

ਪੂਹਲੇ ਤੇ ਬਾਦਲ ਦੀ ਨੇੜਤਾ ਬਾਦਲ ਵੀ ਪੂਹਲੇ ਦੇ ਹਰੇਕ ਦੁਖਦੇ ਸੁਖਦੇ ਸ਼ਰੀਕ ਹੁੰਦਾ ਸੀ



ਪੂਹਲਾ ਦਾ ਨਾਂਅ ਸੁਣਦਿਆਂ ਹੀ ਨਵਤੇਜ ਸਿੰਘ ਦਾ ਖੂਨ ਖੌਲ ਪੈਂਦਾ ਸੀ!

Aug 30th, 2008 | By jagdeep | Category: News (ਖ਼ਬਰਾਂ)

ਨਿਹੰਗ ਮੁਖੀ ਬਾਬਾ ਅਜੀਤ ਸਿੰਘ ਪੂਹਲਾ ਦੀ ਸਲਤਨਤ ਅਤੇ ਖੌਫ ਨੂੰ ਹਮੇਸ਼ਾਂ ਲਈ ਖਤਮ ਕਰਨ ਲਈ ਜਨੂੰਨ ਦੀ ਹੱਦ ਤੱਕ ਗੁਜ਼ਰਨ ਵਾਲੇ ਬਟਾਲਾ ਦੇ ਨਵਤੇਜ ਸਿੰਘ ਉਰਫ ਗੁੱਗੂ ਉਰਫ ਡਾਨ ਦਾ ਖੂਨ ਬਾਬਾ ਪੂਹਲਾ ਦਾ ਨਾਂਅ ਸੁਣਦਿਆਂ ਹੀ ਖੌਲ ਪੈਂਦਾ ਸੀ ਤੇ ਆਖਰਕਾਰ ਉਹ ਆਪਣੇ ਮਨਸੂਬੇ ਨੂੰ ਅੰਜਾਮ ਤੱਕ ਪਹੁੰਚਾਉਣ ਅਤੇ ਬਾਬਾ ਪੂਹਲਾ ਦੀ ਆਵਾਜ਼ [...]



ਆਪ ਤਾਂ ਡੁੱਬੇ ਬਾਹਮਣਾ ਜਜ਼ਮਾਨ ਵੀ ਨਾਲੇ, ਪੂਹਲੇ ਦੇ ਗੜਵਈ ’ਤੇ ਜੇਲ੍ਹ ’ਚ ਹਮਲਾ

Aug 30th, 2008 | By jagdeep | Category: News (ਖ਼ਬਰਾਂ)

ਅਜੀਤ ਸਿੰਘ ਪੂਹਲਾ ਦੇ ਗੜਵਈ ਗੁਰਦਿਆਲ ਸਿੰਘ ’ਤੇ ਇੱਥੇ ਇਕ ਹਵਾਲਾਤੀ ਵੱਲੋਂ ਗਿਆਰਾਂ ਵਜੇ ਦੇ ਕਰੀਬ ਤਿੱਖੇ ਕੀਤੇ ਚਮਚੇ ਨਾਲ ਹਮਲਾ ਕਰ ਦਿੱਤੇ ਜਾਣ ਕਾਰਨ ਕੁੱਝ ਸੱਟਾਂ ਲੱਗਣ ਦੀ ਖ਼ਬਰ ਹੈ। ਪਤਾ ਲੱਗਾ ਹੈ ਕਿ ‘ਪੂਹਲੇ’ ਦਾ ਗੜਵਈ ਗੁਰਦਿਆਲ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਘੁੰਮਾਣਾ ਜਿਸ ਨੂੰ ਕਥਿਤ ਤੌਰ ’ਤੇ ਗਿਣੀ-ਮਿਥੀ ਸਾਜਿਸ਼ ਤਹਿਤ ਪੂਹਲਾ ਨੇ [...]



ਪੂਹਲਾ ਨੂੰ ਸਾੜਨ ਵਾਲਿਆਂ ਦਾ 6 ਦਿਨ ਦਾ ਪੁਲਿਸ ਰਿਮਾਂਡ

Aug 30th, 2008 | By jagdeep | Category: News (ਖ਼ਬਰਾਂ)

ਨਿਹੰਗ ਪੂਹਲਾ ਨੂੰ ਡੀਜ਼ਲ ਪਾ ਕੇ ਸਾੜ ਦੇਣ ਦੇ ਦੋਸ਼ ’ਚ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ 2 ਕਥਿਤ ਦੋਸ਼ੀਆਂ ਹਰਚੰਦ ਸਿੰਘ ਤੇ ਨਵਤੇਜ ਸਿੰਘ ਉਰਫ ਗੱਗੂ ਡਾਨ ਦਾ ਅੱਜ ਇੱਥੇ ਅਦਾਲਤ ਵੱਲੋਂ 6 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ



ਪਾਪੀ ਪੂਹਲੇ ਦੇ ਇਕ ਹੋਰ ਸਾਥੀ ਨੂੰ ਸਿੰਘਾਂ ਨੇ ਜ਼ਖ਼ਮੀ ਕੀਤਾ

Aug 30th, 2008 | By jagdeep | Category: News (ਖ਼ਬਰਾਂ)

ਅਜੇ ਪੂਹਲੇ ਨੂੰ ਸਿੰਘਾਂ ਵੱਲੋਂ ਗੱਡੀ ਚਾੜਨ ਨੂੰ ਇਕ ਦਿਨ ਵੀ ਨਹੀਂ ਬੀਤਿਆ ਕਿ ਸੈਂਟਰਲ ਜ਼ੇਲ੍ਹ ਵਿਚ ਬੰਦ ਪਾਪੀ ਦੁਸ਼ਟ ਪੂਹਲੇ ਦੇ ਇਕ ਹੋਰ ਸਾਥੀ ਨੂੰ ਸਿੰਘਾਂ ਨੇ ਜ਼ਖ਼ਮੀ ਕਰ ਦਿੱਤਾ ਹੈ ਤੇ ਉਹ ਹਸਪਤਾਲ ਦਾਖਲ ਹੈ। ਭਾਈ ਰਣਜੀਤ ਸਿੰਘ ਰਾਣਾ ਨਾਮੀ ਨੌਜੁਆਨ ਨੇ ਅੱਜ ਏਥੇ ਪੂਹਲੇ ਦੇ ਸਾਥੀ ਨੂੰ, ਤਿੱਖੇ ਕੀਤੇ ਹੋਏ, ਚਮਚੇ ਨਾਲ [...]



ਪੂਹਲੇ ਦੀ ਲਾਸ਼ ਤੇ ਕਿਸੇ ਇੱਕ ਅੱਥਰੂ ਨਾ ਵਹਾਇਆ

Aug 30th, 2008 | By jagdeep | Category: News (ਖ਼ਬਰਾਂ)

ਪਿੰਡ ਪੂਹਲਾ ਵਿਖੇ ਰਹਿਣ ਦੇ ਬਾਵਜੂਦ ਵੀ ਉਸ ਦੇ ਮਰਨ ਦਾ ਕਿਸੇ ਨੂੰ ਗਮ ਨਹੀਂ ਤੇ ਕਿਸੇ ਦੀ ਅੱਖ ਤੋਂ ਪਾਣੀ ਨਹੀਂ ਵਗਿਆ ਇਕ ਬਜ਼ੁਰਗ ਨੇ ਦੱਸਿਆ ਕਿ ਨਿਹੰਗ ਪੂਹਲਾ 82-83 ਵਿਚ ਪਿੰਡ ਦੇ ਗੁਰਦੁਆਰੇ ਦੀ ਲੋਕਲ ਕਮੇਟੀ ਦੀ ਆਪਸੀ ਲੜਾਈ ਕਾਰਨ ਇਕ ਧੜਾ ਇਸ ਨੂੰ ਲੈ ਕੇ ਆਇਆ ਸੀ। ਇਸ ਤੋਂ ਪਹਿਲਾਂ ਇਹ ਬਾਬਾ [...]



ਸ਼ਹੀਦ ਭਾਈ ਦਿਲਾਵਰ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ ਅਖੰਡ ਪਾਠ ਆਰੰਭ

Aug 29th, 2008 | By jagdeep | Category: News (ਖ਼ਬਰਾਂ)

ਸ਼੍ਰੋਮਣੀ ਸਿੱਖ ਕੌਂਸਲ ਇੰਟਰਨੈਸ਼ਨਲ ਦੇ ਸੇਵਾਦਾਰ ਭਾਈ ਨਰਾਇਣ ਸਿੰਘ ਚੌੜਾ ਨੇ ਅੱਜ ਇੱਥੇ ਦੱਸਿਆ ਕਿ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦਾ 13ਵਾਂ ਸ਼ਹੀਦੀ ਦਿਹਾੜਾ ਬਠਿੰਡਾ-ਬਾਦਲ ਰੋਡ ’ਤੇ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਜੈ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਗੁਰਦੁਆਰਾ ਸਾਹਿਬ ਵਿਖੇ ਮਨਾਉਣ ਲਈ 29 ਅਗਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ [...]



ਮੇਰੇ ਪੁੱਤਰ ਨੇ ਪੂਹਲੇ ਨੂੰ ਸਾੜਕੇ ਸਿੱਖ ਕੌਮ ਦਾ ਸਿਰ ਹੋਰ ਉਚਾ ਕੀਤੈ-ਮਾਤਾ ਬਲਬੀਰ ਕੌਰ

Aug 29th, 2008 | By jagdeep | Category: News (ਖ਼ਬਰਾਂ)

ਸਿੱਖ ਕੌਮ ਦੇ ਮਹਾਨ ਸ਼ਹੀਦ ਸੁੱਖਾ ਸਿੰਘ ਦੇ ਦਰਸਾਏ ਮਾਰਗ ਤੇ ਚਲਦਿਆਂ ਮੇਰੇ ਪੁੱਤਰ ਨੇ ਬਾਬੇ ਪੂਹਲੇ ਨੂੰ ਸਾੜਕੇ ਸਿੱਖ ਕੌਮ ਦਾ ਸਿਰ ਹੋਰ ਉਚਾ ਕਰ ਦਿੱਤਾ ਹੈ।



“ਨੂਰਦੀਨ ਦੀ ਸਰਾਂ ਤੋਂ ਸਕੱਤਰੇਤ ਤੱਕ”

Aug 29th, 2008 | By jagdeep | Category: Editorials (ਸੰਪਾਦਕੀ), Stories(ਕਹਾਣੀਆਂ)

ਗਿੱਲ ਅਜੇ ਵੀ ਡੋਰ ਭੌਰ ਹੋਇਆ ਬੈਠਾ ਸੀ। ਉਸਦੀ ਸਮਝ ਨਹੀਂ ਆ ਰਿਹਾ ਸੀ ਕਿ ਏਨੀ ਸੁਰੱਖਿਅਤ ਥਾਂ ’ਤੇ ਏਡਾ ਵੱਡਾ ਵਾਕਾ ਕਿਵੇਂ ਹੋ ਗਿਆ। ਸਾਰੀਆਂ ਖੂਫੀਆਂ ਏਜੰਸੀਆਂ ਫੇਲ੍ਹ, ਸਾਰੀ ਸੁਰੱਖਿਆ ਧਰੀ ਧਰਾਈ ਰਹਿ ਗਈ। ਆਖ਼ਰ ਕੋਈ ਏਨਾ ਨਿਡਰ ਤੇ ਬੇਖੌਫ ਕਿਵੇਂ ਹੋ ਸਕਦਾ ਹੈ। ਕਿਸ ਮਿੱਟੀ ਦੇ ਬਣੇ ਹੋਏ ਨੇ ਇਹ ਲੋਕ।                               —-0—-
“ਓ [...]



ਮੇਰੇ ਪੁੱਤਰ ਹਰਚੰਦ ਸਿੰਘ ਨੇ ਕੋਈ ਮਾੜਾ ਕੰਮ ਨਹੀਂ ਕੀਤਾ-ਮਾਤਾ ਬਲਬੀਰ ਕੌਰ

Aug 29th, 2008 | By jagdeep | Category: News (ਖ਼ਬਰਾਂ)

ਤਰਨ ਤਾਰਨ ਜ਼ਿਲ੍ਹੇ ਵਿਚ ਪੈਂਦੇ ਪਿੰਡ ਮਾੜੀ ਕੰਬੋਕੇ ਦੇ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਜਿਨ੍ਹਾਂ ਨੇ ਦੁਸ਼ਟ ਮੱਸੇ ਰੱਗੜ ਦਾ ਸਿਰ ਵੱਢਿਆ ਸੀ, ਉਸ ਮਹਾਨ ਯੋਧੇ ਦੇ ਪਦ ਚਿੰਨ੍ਹਾਂ ’ਤੇ ਚਲਦਿਆਂ ਮੇਰੇ ਪੁੱਤਰ ਹਰਚੰਦ ਸਿੰਘ ਨੇ ਨਿਹੰਗ ਮੁਖੀ ਅਜੀਤ ਸਿੰਘ ਪੂਹਲਾ ਨੂੰ ਕੇਂਦਰੀ ਜੇਲ੍ਹ ਵਿਚ ਸਾੜ ਕੇ ਸਿੱਖ ਕੌਮ ਦਾ ਸਿਰ ਉਚਾ ਕੀਤਾ ਹੈ। ਇਨ੍ਹਾਂ [...]