Posts Tagged ‘ History ’

Video Gallery

Aug 25th, 2008 | By hsdhillon | Category: News (ਖ਼ਬਰਾਂ)

‘ਐ ਬਾਬਾ ਪੰਜਾਬ ਤੇਰੇ ਨੂੰ ਗਈ ਸਿਆਸਤ ਖਾ’
You need to a flashplayer enabled browser to view this YouTube video

ਸ.ਸਿਮਰਨਜੀਤ ਸਿੰਘ ਮਾਨ ਦੀ ਕਸ਼ਮੀਰ ਫੇਰੀ
You need to a flashplayer enabled browser to view this YouTube video

“Sikhi Naal Ishq” By Debi Maksoospuri
You need to a flashplayer enabled browser to view this YouTube video
ਦੁਸ਼ਟ ਅਜੀਤ ਪੂਹਲੇ [...]



ਸਿੱਖ (ਕਿਸ਼ਤ 5)

Jun 3rd, 2008 | By hsdhillon | Category: Books (ਕਿਤਾਬਾਂ)

”ਠੀਕ ਹੈ ਮਾਂ।”
ਸਤਵੰਤ ਜਾਣ ਲਈ ਤਿਆਰ ਸੀ ਪਰ ਕੋਈ ਸੋਚ ਉਸ’ਤੇ ਹਾਵੀ ਹੋ ਗਈ ਸੀ। ਕੁਝ ਗੱਲਾਂ ਉਸ ਨੂੰ ਯਾਦ ਆਣ ਲੱਗ ਪਈਆਂ ਸਨ। ਗੁਰਦੀਪ ਕਈ ਵਾਰ ਬੜੀਆਂ ਉਲਟ-ਪੁਲਟ ਗੱਲਾਂ ਕਰਦਾ ਸੀ। ਉਹ ਗੱਲਾਂ ਜ਼ਰੂਰ ਸੰਕੇਤਕ ਸਨ। ਉਹ ਊਟ-ਪਟਾਂਗ ਗੱਲਾਂ ਨਹੀਂ ਸਨ। ਸਤਵੰਤ ਸੋਚਣ ਲੱਗ ਪਈ ਸੀ। ਸਤਵੰਤ ਦਾ ਹਿਰਦਾ ਕੰਬ ਗਿਆ ਸੀ। ਉਸ ਨੂੰ [...]



ਸਾਵਧਾਨ! ਤ੍ਰਿਸ਼ੂਲਾਂ ਦਾ ਜ਼ੰਗ ਲਾਹਿਆ ਜਾ ਰਿਹਾ ਹੈ

May 25th, 2008 | By jagdeep | Category: Articles (ਲੇਖ)

ਪ੍ਰਸਿੱਧ ਇਤਿਹਾਸਕਾਰ ਮੁਹੰਮਦ ਲਤੀਫ ਨੇ ਇਕ ਜਗ੍ਹਾ ਲਿਖਿਆ ਹੈ ਕਿ ਕੁਦਰਤ ਨੇ ਪੰਜਾਬ ਨੂੰ ਅਜਿਹੀ ਜਗ੍ਹਾ ਲਟਕਾਇਆ ਹੈ ਕਿ ਇਹ ਭਾਰਤ ਦਾ ਦਰਵਾਜਾ ਬਣ ਗਿਆ ਹੈ ਤੇ ਇਸਦੀ ਪਦਵੀ ਬਹੁਤ ਉੱਚੀ ਹੋ ਗਈ ਹੈ। ਭਾਰਤ ਆਉਣ ਵਾਲੇ ਲਗਭਗ ਸਾਰੇ ਹਮਲਾਵਰਾਂ ਨੂੰ ਪਹਿਲਾਂ ਇਥੋਂ ਹੀ ਲੰਘਣਾ ਪੈਂਦਾ ਸੀ। ਨਿਰਸੰਦੇਹ ਵਿਰੋਧ ਵੀ ਪਹਿਲਾਂ ਇਥੇ ਹੀ ਹੁੰਦਾ ਸੀ [...]



Lions of the Great War

May 6th, 2008 | By hsdhillon | Category: Featured

With the outbreak of war in Europe, India, the Crown Jewel of the British Empire, joined the Allies in battle on the 4th of August 1914.
Contributing the most volunteers of any of the British imperial holdings that fought in the war, India produced between 900,000 to 1.5 million troops for combat by 1919.  Of these [...]



ਸਿੱਖ (ਕਿਸ਼ਤ 4)

Apr 25th, 2008 | By hsdhillon | Category: Books (ਕਿਤਾਬਾਂ)

ਸੰਤੋਖ ਸਿੰਘ ਦੂਰ ਮੰਜੇ ‘ਚ ਬੈਠ ਰਹਿਰਾਸ ਸਾਹਿਬ ਦਾ ਪਾਠ ਕਰ ਰਿਹਾ ਸੀ। ਉਹ ਮਸਤ ਸੀ। ਹਾਈਵੇ ਤੇ ਟਰੱਕਾਂ ਦੀ ਆਵਾਜਾਈ ਸ਼ੁਰੂ ਨਹੀਂ ਹੋਈ ਸੀ ਤੇ ਬੱਸਾਂ ਕਾਰਾਂ ਦੀ ਆਵਾਜਾਈ ਘੱਟ ਗਈ ਸੀ। ਜੀਵਨ ਜਿਵੇਂ ਦੁਬਾਰਾ ਸ਼ੁਰੂ ਹੋਣ ਲਈ ਸਾਹ ਲੈ ਰਿਹਾ ਸੀ, ਆਗਾਹ ਕਰ ਰਿਹਾ ਸੀ। ਨਹੀਂ, ਕਹੋ ਸੁਸਤਾ ਰਿਹਾ ਸੀ।
ਸਤਵੰਤ ਕੌਰ ਘੂਕ ਸੁੱਤੀ [...]



ਸਿੱਖ (ਕਿਸ਼ਤ 3)

Apr 25th, 2008 | By hsdhillon | Category: Books (ਕਿਤਾਬਾਂ)

ਸਤਵੰਤ ਕੌਰ ਨੇ ਇੱਕ ਹੋਟਲ ਵਿੱਚ ਕਮਰਾ ਲੈ ਲਿਆ ਸੀ। ਉਹ ਨਾਸਿਕ ਵਿੱਚ ਰਹਿ ਕੇ ਮੁਕੱਦਮੇਂ ਦੀ ਪੈਰਵਾਈ ਕਰਨਾ ਚਾਹੁੰਦੀ ਸੀ।
ਹੋਟਲ ਦੇ ਇੱਕ ਬੰਦੇ ਨੇ ਦੱਸਿਆ ਕਿ ਸਤਵੰਤ ਕੌਰ ਨੂੰ ਇੱਕ ਬੰਦਾ ਮਿਲਣ ਆਇਆ ਸੀ। ਸਤਵੰਤ ਕੌਰ ਚੌਂਕ ਗਈ, ਫੇਰ ਉਸ ਨੂੰ ਲੱਗਿਆ, ਕੋਈ ਪੁਲਿਸ ਵਾਲਾ ਹੋਵੇਗਾ। ਉਹ ਬਾਹਰ ਰੀਸੈਪਸ਼ਨ ‘ਤੇ ਪਹੁੰਚੀ ਤਾਂ ਇੱਕ ਬਜ਼ੁਰਗ [...]



ਸਿੱਖ (ਕਿਸ਼ਤ 2)

Apr 25th, 2008 | By hsdhillon | Category: Books (ਕਿਤਾਬਾਂ)

ਦੇਰ ਮਗਰੋਂ ਗੱਡੀ ਰੁਕੀ ਸੀ। ਸਵਾਰੀਆਂ ਉਤਰੀਆ ਚੜ੍ਹੀਆਂ ਸਨ। ਇਤਿਹਾਸ ਉਤਰ ਗਿਆ ਸੀ। ਉਸ ਨੇ ਉਤਰਨ ਤੋਂ ਪਹਿਲਾਂ ਝੁਕ ਕੇ ਗੁਰਮੁਖ ਸਿੰਘ ਨੂੰ ਨਮਸਕਾਰ ਕੀਤੀ ਸੀ। ਸ਼ਾਇਦ ਗੁਰਮੁਖ ਸਿੰਘ ਦੇ ਚਰਨਾਂ ਨੂੰ ਹੰਥ ਲਾਇਆ ਸੀ। ਲੱਗਦਾ ਸੀ ਗੁਰਮੁਖ ਸਿੰਘ ਨੂੰ ਕੋਈ ਖ਼ਬਰ ਨਹੀਂ ਸੀ। ਉਹ ਮਸਤ ਸੀ। લ ਉਹ ਬੇਖ਼ਬਰ ਸੀ ਦੀਨ ਦੁਨੀਆਂ ਤੋਂ ਬੇਖ਼ਬਰ। [...]



ਸਿੱਖ (ਕਿਸ਼ਤ 1)

Apr 25th, 2008 | By hsdhillon | Category: Books (ਕਿਤਾਬਾਂ)

ਅਪ੍ਰੈਲ ਮਹੀਨਾ ਸੰਨ 1984 ਮਹੀਨਾ ਭੱਠ ਵਾਂਗ ਤੱਪ ਉੱਠਿਆ ਸੀ, ਅਨੋਖੀ ਗਰਮੀ ਨਹੀਂ ਕਹੋ ਅੱਗ ਵਰ੍ਹਦੀ ਸੀ। ਹਵਾ, ਪਾਣੀ ਵਿਚ ਕਿਸੇ ਭਿਆਨਕ ਸਮੇਂ ਦੀ ਅਗਾਊਂ ਸੂਚਨਾ ਸੀ, ਜ਼ਿੰਦਗੀ ਅਨੋਖੇ ਮੋੜ ‘ਤੇ ਸੀ, ਇਕ ਚੁੱਪ, ਇਕ ਵੇਚਣਾ ਤੇ ਇੱਕ ਚੀਕ ਸੀ। ਜ਼ਿੰਦਗੀ ਡਰੀ ਡਰੀ ਲੱਗ ਰਹੀ ਸੀ, ਜ਼ਿੰਦਗੀ ਦਾ ਚਿਹਰਾ ਵਿਕਰਾਲ ਰੂਪ ਧਾਰ ਰਿਹਾ ਸੀ, [...]