ਬਾਦਲ ਦੇ ਹਲਕੇ ’ਚ ਖੇਤ ਮਜ਼ਦੂਰਾਂ ’ਤੇ ਪੁਲਿਸ ਦਾ ਕਹਿਰ
Aug 22nd, 2008 | By jagdeep | Category: News (ਖ਼ਬਰਾਂ)ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਪਿੰਡ ਖਿਉਵਾਲੀ ਵਿਖੇ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿਚ ਪਿੰਡ ਬਾਦਲ ਵੱਲ ਵਧ ਰਹੇ ਸੈਂਕੜਿਆਂ ਮਰਦ-ਔਰਤ ਖੇਤ ਮਜ਼ਦੂਰਾਂ ’ਤੇ ਅੱਜ ਫਿਰ ਪੰਜਾਬ ਪੁਲਿਸ ਦਾ ਡੰਡਾ ਖੂਬ ਵਰ੍ਹਿਆ। ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਕਈ ਰਾਊਂਡ ਰਬੜ ਦੀਆਂ ਗੋਲੀਆਂ ਚਲਾਈਆਂ ਅਤੇ ਵੱਡੇ ਪੱਧਰ ’ਤੇ ਅੱਥਰੂ ਗੈਸ [...]