Posts Tagged ‘ Punjab ’

ਭਰੂਣ ਹੱਤਿਆ ਪਾਪ ਹੈ……………?

Sep 4th, 2008 | By jagdeep | Category: Editorials (ਸੰਪਾਦਕੀ), Featured

ਅੱਜ ਕੱਲ ਜਿਸ ਸਮਾਜਿਕ ਬੁਰਾਈ ਦਾ ਸਭ ਤੋਂ ਵੱਧ ਰੌਲਾ ਪੈ ਰਿਹਾ ਹੈ, ਉਹ ਹੈ- ਕੰਨਿਆਂ ਭਰੂਣ ਹੱਤਿਆ। ਪੋਲੀਓ ਬੂੰਦਾਂ ਤੋਂ ਬਾਅਦ ਸ਼ਾਇਦ ਭਰੂਣ ਹੱਤਿਆ ਹੀ ਹੈ ਜਿਸ ਦੇ ਹਿੱਸੇ ਏਨਾ ਸਰਕਾਰੀ ਪ੍ਰਚਾਰ ਆਇਆ ਹੈ।



Video Gallery

Aug 25th, 2008 | By hsdhillon | Category: News (ਖ਼ਬਰਾਂ)

‘ਐ ਬਾਬਾ ਪੰਜਾਬ ਤੇਰੇ ਨੂੰ ਗਈ ਸਿਆਸਤ ਖਾ’
You need to a flashplayer enabled browser to view this YouTube video

ਸ.ਸਿਮਰਨਜੀਤ ਸਿੰਘ ਮਾਨ ਦੀ ਕਸ਼ਮੀਰ ਫੇਰੀ
You need to a flashplayer enabled browser to view this YouTube video

“Sikhi Naal Ishq” By Debi Maksoospuri
You need to a flashplayer enabled browser to view this YouTube video
ਦੁਸ਼ਟ ਅਜੀਤ ਪੂਹਲੇ [...]



ਸਰਕਾਰ ਡੇਰਾ ਮੁੱਖੀ ਦਾ ਪੱਖ ਪੂਰ ਰਹੀ

Aug 24th, 2008 | By jagdeep | Category: News (ਖ਼ਬਰਾਂ)

ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ‘ਤੇ ਬਲਾਤਕਾਰ ਤੇ ਕਤਲ ਵਰਗੇ ਸੰਗੀਨ ਦੋਸ਼ ਲੱਗਣ ਤੋਂ ਬਾਅਦ ਜ਼ਮਾਨਤ ‘ਤੇ ਚੱਲ ਰਹੇ ਡੇਰਾ ਮੁਖੀ ਨੂੰ ਹਰਿਆਣਾ ਸਰਕਾਰ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੇਰਾ ਮੁਖੀ ਦੇ ਕੇਸ ਵਾਲੀ ਸੀਬੀਆਈ ਅਦਾਲਤ ਨੂੰ ਅੰਬਾਲਾ ਤੋਂ ਬਦਲ ਕੇ ਸਿਰਸਾ ਤਬਦੀਲ ਕਰਨ ‘ਤੇ ਡੇਰਾ ਮੁਖੀ [...]



ਡੇਰਾ ਮੁਖੀ ਪੇਸ਼ੀ ਤੋਂ ਗੈਰ ਹਾਜ਼ਰ

Aug 24th, 2008 | By jagdeep | Category: News (ਖ਼ਬਰਾਂ)

ਡੇਰਾ ਮੁਖੀ ਜਿਸ ‘ਤੇ ਅੱਜ ਸੀਬੀਆਈ ਦੀ ਅੰਬਾਲਾ ਸਥਿਤ ਵਿਸ਼ੇਸ਼ ਅਦਾਲਤ ਵਿੱਚ ਡੇਰਾ ਸਿਰਸਾ ਦੀਆਂ ਸਾਧਵੀਆਂ ਨਾਲ ਜਬਰ ਜਿਨਾਹ ਕਰਨ ਦੇ ਮਾਮਲੇ ਵਿੱਚ ਦੋਸ਼ ਆਇਦ ਹੋਣੇ ਸਨ, ਅੱਜ ਤੀਜੀ ਵਾਰ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਡੇਰਾ ਮੁਖੀ ਦੇ ਵਕੀਲ ਡਾ. ਸੂਰੀਆ ਪ੍ਰਸਾਦ ਨੇ ਮਾਣਯੋਗ ਜੱਜ ਏਕੇ ਵਰਮਾ ਨੂੰ ਡੇਰਾ ਮੁਖੀ ਦਾ ਮੈਡੀਕਲ ਸਰਟੀਫਿਕੇਟ ਪੇਸ਼ [...]



ਜਥੇਦਾਰ ਵੇਦਾਂਤੀ ਨੇ ਮਸਜਿਦਾਂ ‘ਤੇ ਕੀਤੇ ਗਏ ਹਮਲੇ ਦੀ ਨਿੰਦਿਆਂ ਕੀਤੀ

Aug 23rd, 2008 | By jagdeep | Category: News (ਖ਼ਬਰਾਂ)

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਤੋ ਜਬਰੀ ਲਾਹੇ ਗਏ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ‘ਤੇ ਪਹਿਲਾ ‘ਧਾਰਮਿਕ ਹਮਲਾ‘ ਬੋਲਦਿਆਂ ਅੰਮ੍ਰਿਤਸਰ ‘ਚ ਮਸਜਿਦਾਂ ‘ਤੇ ਹਮਲਾ ਕਰਨ ਵਾਲਿਆਂਦੀ ਸਖ਼ਤ ਸਬ²ਦਾਂ ‘ਚ ਨਿੰਦਿਆਂ ਕੀਤੀ ਹੈ। ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਨੇ ਸ੍ਰੀ ਅਮਰਨਾਥ [...]



ਪੰਜਾਬ ਨੂੰ ਕਸ਼ਮੀਰ ਨਾ ਬਣਾਓ

Aug 23rd, 2008 | By jagdeep | Category: News (ਖ਼ਬਰਾਂ)

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਡਾਕਟਰ ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਪੰਜਾਬ ਨੂੰ ਇੱਕ ਹੋਰ ਕਸ਼ਮੀਰ ਬਨਣ ਤੋਂ ਰੋਕਣ ਲਈ ਹਰਿਆਣਾ ਦੀ ਕਾਂਗਰਸ ਸਰਕਾਰ ਵੱਲੋਂ ਇੱਕ ਅਲੱਗ ਗੁਰਦਵਾਰਾ ਕਮੇਟੀ ਬਨਾਉਣ ਦੇ ਕਦਮ ਨੂੰ ਰੋਕਣ ਲਈ ਤੁਰੰਤ ਅਤੇ ਪ੍ਰਭਾਵੀ ਦਖਲ ਦੇਣ । ਸਰਦਾਰ ਬਾਦਲ ਨੇ ਇਹ [...]



ਬਾਦਲ ਦੇ ਹਲਕੇ ’ਚ ਖੇਤ ਮਜ਼ਦੂਰਾਂ ’ਤੇ ਪੁਲਿਸ ਦਾ ਕਹਿਰ

Aug 22nd, 2008 | By jagdeep | Category: News (ਖ਼ਬਰਾਂ)

ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਪਿੰਡ ਖਿਉਵਾਲੀ ਵਿਖੇ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿਚ ਪਿੰਡ ਬਾਦਲ ਵੱਲ ਵਧ ਰਹੇ ਸੈਂਕੜਿਆਂ ਮਰਦ-ਔਰਤ ਖੇਤ ਮਜ਼ਦੂਰਾਂ ’ਤੇ ਅੱਜ ਫਿਰ ਪੰਜਾਬ ਪੁਲਿਸ ਦਾ ਡੰਡਾ ਖੂਬ ਵਰ੍ਹਿਆ। ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਕਈ ਰਾਊਂਡ ਰਬੜ ਦੀਆਂ ਗੋਲੀਆਂ ਚਲਾਈਆਂ ਅਤੇ ਵੱਡੇ ਪੱਧਰ ’ਤੇ ਅੱਥਰੂ ਗੈਸ [...]



ਬਲਜੀਤ ਸਿੰਘ ਭਾਊ ਅਦਾਲਤ ’ਚ ਪੇਸ਼

Aug 20th, 2008 | By jagdeep | Category: News (ਖ਼ਬਰਾਂ)

ਬੇਅੰਤ ਸਿੰਘ ਕਤਲ ਕਾਂਡ ਦੇ ਮੁੱਖ ਦੋਸ਼ੀ ਜਗਤਾਰ ਸਿੰਘ ਹਵਾਰਾ ਦੇ ਕਥਿਤ ਮੁੱਖ ਸਾਥੀ ਬਲਜੀਤ ਸਿੰਘ ਭਾਊ ਨੂੰ ਦਿੱਲੀ ਪੁਲਿਸ ਨੇ ਵਧੀਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਾਣਯੋਗ ਕੇ. ਐਸ. ਚੀਮਾ ਦੀ ਅਦਾਲਤ ’ਚ ਪੇਸ਼ ਕੀਤਾ, ਜਿਥੇ ਉਸ ਦੀ ਅਗਲੀ ਪੇਸ਼ੀ 23 ਸਤੰਬਰ 2008 ’ਤੇ ਪੈ ਗਈ ਹੈ। ਭਾਊ ਦੇ ਵਕੀਲ ਸ: ਬਲਜੀਤ ਸਿੰਘ ਜੋਸਨ ਤੇ ਬਰਜਿੰਦਰ [...]



ਜਥੇਦਾਰ ਅਵਤਾਰ ਸਿੰਘ ਵਫ਼ਦ ਸਮੇਤ ਪ੍ਰਧਾਨ ਮੰਤਰੀ ਨੂੰ ਮਿਲੇ

Aug 20th, 2008 | By jagdeep | Category: News (ਖ਼ਬਰਾਂ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਵਿਚ ਕਮੇਟੀ ਦੇ ਇਕ ਵਫਦ ਨੇ ਅੱਜ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਦੱਸਿਆ ਕਿ ਹਰਿਆਣਾ ਦੀ ਕਾਂਗਰਸ ਸਰਕਾਰ ਵੱਲੋਂ ਜੋ ਹਰਿਆਣਾ ਵਿਚ ਸਿੱਖਾਂ ਦੀ ਗੁਰਦੁਆਰਿਆਂ ਦੀ ਵੱਖਰੀ ਪ੍ਰਬੰਧਕ ਕਮੇਟੀ ਲਈ ਹਰਿਆਣਾ ਦੇ ਸਿੱਖਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ [...]



ਮੈਂ ਪੰਜਾਬ ਬੋਲਦਾਂ…………

Jul 29th, 2008 | By jagdeep | Category: Editorials (ਸੰਪਾਦਕੀ), Featured

ਐਨਾ ਨਮੋਰਾ ਤਾਂ ਕਦੇ ਕੋਈ ਨੀ ਹੋਇਆ ਹੋਣਾ…… ਐਹੋ ਜਹੇ ਮੋਹ ਤੋੜ ਕਦੇ ਵੇਖੇ ਨਾ ਸੁਣੇ……… ਕਪੁੱਤਰ ਤਾਂ ਸੁਣੇ ਸਨ ਪਰ ਇਹ ਤਾਂ ਕਪੁੱਤਰਾਂ ਤੋਂ ਵੀ……… ਐਨਾ ਮਾੜਾ ਮੈਂ ਕੀ ਕਰ ਦਿੱਤਾ ਕਿ ਮੇਰੇ ਆਪਣੇ ਪੁੱਤ ਹੀ ਮੈਨੂੰ ਫ਼ਰਾਖ਼ਤੀ ਦੇ ਗਏ……… ਦੁਸ਼ਮਨ ਨੇ ਮੈਨੂੰ ਕੁੱਟਿਆ, ਲੁੱਟਿਆ ਕੋਹ ਕੋਹ ਕੇ ਮਾਰਿਆ, ਪਰ ਮੈਂ ਅਡੋਲ ਰਿਹਾ……… ਆਪਣੇ ਪੁੱਤਰਾਂ ਦੇ ਸਿਰ ‘ਤੇ, ਕਿਉਂਕਿ ਉਨ੍ਹਾਂ ਵਿਚ ਅਜੇ ਅਣਖ ਬਾਕੀ ਸੀ