84 ਦੇ ਘੱਲੂਘਾਰੇ ਦੀ ਯਾਦ ਵਿਚ ਲੰਡਨ ’ਚ ਜ਼ਬਰਦਸਤ ਰੋਸ ਮਾਰਚ ਕਢਿਆ
Jun 12th, 2008 | By jagdeep | Category: News (ਖ਼ਬਰਾਂ)’84 ਦੇ ਘੱਲੂਘਾਰੇ ਦੀ ਯਾਦ ਵਿਚ ਐਫ਼.ਐਸ.ਓ. ਦੇ ਝੰਡੇ ਹੇਠ ਕਰੀਬ ਦਸ ਹਜ਼ਾਰ ਸਿੱਖ ਸੰਗਤਾਂ ਨੇ ਲੰਦਨ ਵਿਖੇ ਰੋਸ ਮੁਜ਼ਹਰਾ ਤੇ ਰੋਸ ਮਾਰਚ ਕਢਿਆ ਗਿਆ। ਇਸ ਮੌਕੇ ਸਿੱਖਾਂ ਨੇ ਭਾਰਤ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ ਗਈ ਅਤੇ ਫਾਂਸੀ ਦੀ ਉਡੀਕ ਕਰ ਰਹੇ ਬੱਬਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੇਆਣਾ ਤੇ ਪ੍ਰੋ. ਭੁੱਲਰ ਦੇ ਹੱਕ [...]